ਪੰਨਾ:ਲਹਿਰ ਹੁਲਾਰੇ.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹਾਏ ਭੁਲ ਏ ਨੈਣ ਤ ਕੇ ਪਹਿਲੜੇ ਖੰਭ ਖੁਹਾ ਬੈਠੇ, ਬੈਠੇ! ਜਾਦੂਗਰੀ ਕੀਤੀ ਏਨਾਂ ਅੱਖੀਆਂ ਨੇ, ਮਾਰ ਘੱਤਿਆ ਸਾਂਭਕੇ ਰੱਖੀਆਂ ਨੇ ! ਇਨਾਂ ਨੈਣਾਂ ਨੇ ਪੁਰਾਂ ਦੇ ਪੁਰ ਲਾਹੇ, ਜੋਧੇ ਬਲੀ ਵਰਿਆਮ ਤੇ ਸੂਰ ਫਾਹੇ, ਖੰਭ ਸੜੇ ਪਤੰਗਿਆਂ ਵਾਂਗ ਬਿਸਮਿਲ ਪਏ fਖਿੱਚ ਖਾਵਣ, ਤੜਫਣ ਹੋਣ ਤਿਲਮਿਲ } ਮੈਂ ਬੀ ਮਾਰਿਆ ਇਕ ਮਟੱਕੜੇ ਨੇ ਕਰ ਕੈਦ ਲੀਤਾ ਜੱਫੇ ਤੱਕੜੇ ਨੇ । ਕੋਈ ਕਰੋ ਕਾਰੀ ਸਾਡੀ ਆਣ ਲੋਕੋ । ਕੋਈ ਰਬ ਪਯਾਰੇ ਆ ਬਚਾਣ ਲੋਕੋ । ਤਾਣ ਅਸਾਂ ਵਿਚ ਰਹੀ ਨ ਸ਼ਾਨ ਲੋਕੋ ! ਫਾਥੇ ਪਿੰਜਰੇ ਆਣ ਛੁਡਾਣ ਲੋਕੋ । ਕਰੇ ਬਾਹੁੜੀ ਰਬ · ਜੇ ਆਪ ਲੋਕੋ ! ਵਿਸ-ਚੜੀ ਦਾ ਝੜੇ ਏ ਤਾਪ, ਲੋਕੋ ! ਜੇ ਮੈਂ ਆਪਣੇ ਆਪ ਤੇ ਆਸ ਕੀਤੀ, ਅਪਣੇ ਬਚਣ ਦੀ ਆਸ ਫਿਰ ਨਾਸ ਕੀਤੀ ।