ਪੰਨਾ:ਲਹਿਰ ਹੁਲਾਰੇ.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅਟਕਣ ਨੂੰ ਅਰਾਮ ਜਾਣੇ ਮਾਰਿਆ ਸੋ ਜਾਣ ਲੈਣਾ, ਅਗੇ ਅਗੇ ਟੁਰਯਾ ਜਾਵੇ, | ਮਾਲੀ ਉਸ ਮਾਰ ਲਈ $ | ਵਧਦੇ ਜੇ ਤੁਸੀਂ ਜਾਂਦੇ, ਵਿਦਯਾ ਬਲ ਜ਼ੋਰ ਪਾਂਦੇ ਕਟਕਾਂ ਦੇ ਕਟਕ ਆਂਦੇ, ਅਟਕ ਖਾ ਜਾਂਦੇ ਹਾਂ ! ਅਟਕੇ ਜਦ ਤੁਸੀਂ ਪਯਾਰੇ ! ਅਟਕਾਂ ਫੇਰ ਦਾ ਕੌਣ ? ਜਿੰਦਹੀਨ ਨਦੀਆਂ ਪਾਸੋਂ | ਅਟਕੇ ਕਟਕ ਹਨ ਨਹੀਂ ! ਹੋ ਬੇਖਟਕ ਸੌਦੇ ਨਾ ਅਟਕ ਨਾ ਅਰਾਮ ਲੈਂਦੇ ਲਟਕ ਐਸ਼ ਲਾਂਦੇ ਨਾ, ਅਟਕ ਕੌਣ ਤੋੜਦਾ ? ਕਟਕਾਂ ਦੇ ਕਟਕ ਆਂਦੇ, ਤੁਸੀਂ ਉਠ ਅਟਕ ਦੇ,