ਪੰਨਾ:ਲਹਿਰ ਹੁਲਾਰੇ.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅਟਕ ਬਿਨ ਟੁਰੇ ਜਾਣਾ, | ਵਹਿਣ ਦਾ ਹੈ ਕੰਮ ਇਹੀ । ਅਕਲਹੀਨ ਕਿਵੇਂ ਸੱਕੇ ਅਕਲ ਵਾਲੇ ਅਟਕ ਪਾ, ਅਟਕ ਪੌਣੀ ਆਦਮੀ ਨੂੰ ਸਾਡੀ ਸਮਰਥ ਨਹੀਂ । ਤੁਹਾਡੇ ਵਿਚ ਅਕਲ ਵਸੇ ਅਟਕ ਪਾਣੀ ਕੰਮ ਤੁਹਾਡਾ ਮੇਲ, ਬਲ, ਸਾਹਸ, ਦਾ | ਅਟਕ ਪਾਣਾ ਫਲ ਹਈ 1 ਅਟਕ ਵਧਾਵਣੇ ਤੋਂ ਤੁਸੀਂ ਸਾਰੇ ਅਟਕ ਖਲੇ ਅਟਕਿਆ ਸੁ ਹਟਯਾ ਪਿੱਛੇ ਤਾਨ ਨਿਘਰਦੀ ਗਈ ॥੪॥ ਅੱਗੇ ਨੂੰ ਜੋ ਤੁਰੇ , ਨਾਹੀਂ ਪਿੱਛੇ ਉਸ ਤੋਰ ਪੈਣੀ, ਅਟਕ ਕਿਸੇ ਥਾਵੇਂ ਨਹੀਂ ਤੇ ਅਟਕ ਟਿਕਾ ਨਹੀਂ। -੮੯