ਪੰਨਾ:ਲਹਿਰ ਹੁਲਾਰੇ.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੈ। ਦੇਖ ਖਾਂ ਤੂ ਅਖ ਉਘਾੜ ਸੂਰਜ, ਚੰਦ, ਤਾਰੇ, ਗ੍ਰਹ ਲਗਾਤਾਰ ਤੁਰੇ ਜਾਣ ਕਦੇ ਕੋਈ ਅਟਕਿਆ ਹੈ ? ਧਰਤੀ ਨਖੱਤ ਚਲੇ ਰੈਣ ਦਿਨ ਬਨਸਪਤੀ ਜੀਵ, ਜੰਤੂ ਸਭ ਟੁਰੇ, ਅਟਕਿਆ ਸੋ ਫਟਕਿਆ ਹੈ । ਉਮਰਾ ਹੈ ਤਾਂ ਤੁਰੀ ਜਾਏ, ਕਾਲ ਹੈ ਤਾਂ ਲਗਾ ਜਾਏ, ਜਿੰਦ ਹੈ ਤਾਂ ਚਲੀ ਚਲੇ, | ਕਦੇ ਕੌਣ ਹਟਕਿਆ ਹੈ ? ਦਿੱਸਦਾ ਸੰਸਾਰ ਸਾਰਾ ਸਦਾ ਸਦਾ ਟੂਰਨਹਾਰਾ, ਅਟਕੇ ਜੇ ਇਹ ਨਜ਼ਾਰਾ, ਤਦੋਂ ਜਾਣ ਪਟਕਿਆ ਹੈ ॥੩}} ਨਾਮ ਹੈ 'ਅਟਿਕ ਮੇਰਾ, ਅਟਕ ਹੈ ਭੁੱਲ ਤੁਹਾਡੀ, -੮੮