ਪੰਨਾ:ਲਹਿਰ ਹੁਲਾਰੇ.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਫੇਰ ਅਟਕ ਨਾਉਂ ਤੇਰਾ | ਗੱਲ ਦੱਸ ਕੀਹ ਹਈ ? ॥੧॥ ਉੱਤਰ-(ਅਟਕ ਵੱਲੋਂ)। ਅਟਕਣਾ ਨ ਕੰਮ ਮੇਰਾ ਅਟਕਿਆ ਸੋ ਮਾਰਿਆ ਹੈ, ਅਟਕ ਨਾਮ ਮੌਤ ਦਾ ਹੈ, ਕੋਈ ਅਟਕਦਾ ਨਹੀਂ । ਤੇਰੇ ਵਿਚ ਤੁਰਯਾ ਜਾਵੇ ਸਾਰਾ ਜੱਗ ਦਿੱਸਦਾ ਜੋ ਤੁਰੇ ਰਹਿਣਾ, ਤੁਰੇ ਰਹਿਣਾ, ਕਾਰ ਧੁਰੋਂ ਏ ਪਈ । ਰੂਪ ਏਸ ਦਿੱਸਦੇ ਦਾ, ਚੇਸ਼ਟਾ ਤੇ ਬਦਲਨਾ ਹੈ, ਜਾਰੀ ਰਹਿਣਾ ਚੇਸ਼ਟਾ ਦਾ ਜਿੰਦ ਇਹਦੀ ਹੈ ਸਹੀ । ਅਟਕ ਇਹ ਜਦੋਂ ਜਾਸੀ ਰੂਪ ਨਾਮ ਬਿਨਸ ਜਾ ਦ੍ਰਿਸ਼ਟਮਾਨ ਰਹੇ ਨਾਹੀਂ ਕਲਾਂ ਇਹਦੀ ਹੈ ਇਹੀ ॥੨॥ -੯੭ .