ਪੰਨਾ:ਲਹਿਰ ਹੁਲਾਰੇ.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅਟਕ -ਅਟਕ ਦਰਿਆ ਉਤੇ ਪ੍ਰਸ਼ਨ ਤੇ ਅਗੋਂ ਉਸ ਦਾ ਉੱਤਰ ਜੁਗਾਂ ਤੋਂ ਤੂੰ ਆਵੇਂ ਜਾਵੇਂ ਤਿੱਖਾ ਤਿੱਖਾ ਟੁਰਿਆ ਜਾਵੇਂ ਪਲ ਛਿਨ ਠਹਿਰੇਂ ਨਾਹੀਂ ਲਗਾਤਾਰ ਚਾਲ ਪਈ । | ਅਟਕ ਹੈ ਨਾਮ ਤੇਰਾ, ਅਟਕਯਾ ਕਦੇ ਡਿਠਾ ਨਾ, { ਅਟਕਾਯਾ ਕਿਸੇ ਕੋਲੋਂ ਅਟਕਯਾ ਕਦੇ ਹੈ ਨਹੀਂ । ਪੱਛੋਂ ਵੱਲੋਂ ਤੁਰੇ ਆਏ ਵਾਣਿਆਂ ਦੇ ਦਲੋ ਦਲ ਮੂੰਹ ਚੱਕ ਪਾਰ ਆਏ ਪੇਸ਼ · ਤੇਰੀ ਨਹੀਂ ਗਈ । ਅਟਕ ਕੋਈ ਪਾਈ ਨਾਂ ਜ਼ਾਲਮ ਅਟਕਾਏ ਨਾਂ -੮੬