ਪੰਨਾ:ਲਹਿਰ ਹੁਲਾਰੇ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹਸਨ-ਅਹਿਸਾਸ* ਜਦੋਂ 'ਆਪੇ ਦਾ ਮਦ ਭਰ ਆਪੇ ਤਕਦੀ, ਆਪੇ ਤੇ ਆਸ਼ਿਕ ਹੋ ਆਪੇ ਮਦ ਆਪੇ ਦਾ ਛਕਦੀ,ਤਦੋਂ ਡਰੇ ਮਤ ਨਜ਼ਰ ਕਿਸੇ ਦੀ ਪੈਕੇ ਮੈਲ ਲਗਾਵੇ, ਨਸ਼ਰ ਦੁਸਰੀ ਤੋਂ ਸ਼ਰਮਾਵੇ ਆਪਾ ਪਈ ਲੁਕਾਵੇ ।

  • ਸੁੰਦਰਤਾ ਦੀ ਪ੍ਰਤੀਤੀ !

-੬੪