ਪੰਨਾ:ਲਹਿਰ ਹੁਲਾਰੇ.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬੇਲਾ ਭੁਆਨੀ * ਅਹੁ ਕੀ ਲਾਲ ਰੌਸ਼ਨੀ ਆਈ ਪੀਲੀ ਹੈ ਹੁਣ ਹੋਈ, ਰੰਗ ਮੋਤੀਏ ਦੇ ਵਿਚ ਪਲਟੀ | ਸ਼ਕਲ ਧਾਰ, ਹਸ ਰੋਈ । ਕੋਮਲ ਦੇਹ, ਰੰਗ ਹੈ ਸੁੰਦਰ ਧਰਮ ਲਿਸ਼ਕ ਹੈ ਮਾਰੇ, ਮੱਥੇ ਤੇਜ ਭਗਤਿ ਦਾ ਲਿਸ਼ਕੇ | ਨੈਣ ਪੇਮ ਦੇ ਤਾਰੇ। ਆ ਕਹਿੰਦੀ:-ਕਿਉਂ ਸੋਚਾਂ ਸੋਚੋ ? ਏ ਮੇਰਾ ਹੈ ਲਾ ; ਇਸ ਉਤੋਂ ਦਰਸ਼ਨ ਸਾਂ ਕਰਦੀ । ਜਮਨਾਂ ਦੀ ਠਾਠਾਂ। ਪ੍ਰਥੀਰਾਜ ਦੀ ਬੇਟੀ ਮੈਂ ਹਾਂ ਨਾਂ ਹੈ 'ਬੇਲਾ ਭੁਆਨੀ, ਇਕ ਮਕਬਰੇ ਦੇ ਕਈ ਪੁਸ਼ਤਾਂ ਤੋਂ ਚਲੇ ਆ ਰਹੇ :ਮੀਨ ਨੇ ‘ਕੁਤਬ ਦੀ ਲਾਠ ਦੀ ਅਸਲੀਅਤ ਏਹੋ ਦੱਸੀ ਸੀ, ਜੋ ਕਹਿੰਦਾ ਸੀ ਕਿ ਸਾਡੇ ਖਾਨਦਾਨ ਵਿਚ ਇਹ ਕਬਾ ਸੀਨੇ ਬਸੀਨੇ ਚਲੀ ਆਈ ਹੈ। -੯੫