ਪੰਨਾ:ਲਹਿਰ ਹੁਲਾਰੇ.pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜਮਨਾਂ ਰੋਜ਼ ਨਾਣ ਸ਼ਾਂ ਜਾਂਦੀ ਫਿਰ ਆ ਚੜੀ ਜੁਆਨੀ । ‘ਵਜਾਹ ਕੀਤਾ, ਝਟ ਪਤੀ ਮਰੇ ਮੁੜ ਰਹਿ ਗਈ ਪਿਤਾ ਦੁਆਰੇ, ਇਸ ਮੰਦਰ ਵਿਸ਼ਨੂੰ ਦੇ ਤਦ ਤੋਂ | ਭਾਰੇ ਚਾ ਲਏ ਸਾਰੇ । ਏਥੇ ਰਹਿਕੇ ਭਗਤਿ ਕਮਾਣੀ ਸੇਵ ਵਿਸ਼ਣੁ ਦੀ ਕਰਨੀ, ਰਹਿਣਾ ਟੁੱਟ ਜਗਤ ਤੋਂ ਵਖਰੇ ਹਰਿ ਹਰਿ ਹਰੀ ਸਿਮਰਨੀ । ਜਮਨਾਂ ਜਾਣੋ ਤੇ ਨਿੜ ਨਾਲੋਂ ਬਾਪੂ ਵਰਜੇ ਰਹਾਵੇ ਮੈਂ ਆਖਾਂ ਮੈਂ ਨੇਮ ਨ ਰਹਿਸੀ, ਬਾਪੂ ਆਖ ਸੁਣਾਵੇ:ਏਥੇ ਹੀ ਵਸ਼ਨ ਪਦ* ਟਿੱਲੇ ਇਸ ਮੰਦਰ ਦੇ ਅੰਦਰ

  • ਉਸ ਢੱਠੇ ਪਏ ਮੰਦਰ ਦਾ ਨਾਮ, ਜੋ ਇਕ ਟਿੱਬੀ ਦੇ ਉਤੇ ਹੈ, ਜਿਥੇ ਕੁਤਬ ਦੀ ਲਾਠ ਹੈ ।

-੯੬