ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/29

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਹਿੰਦੀ
ਏਕ ਰੁਖ਼ ਅਗੜਪੱਤਾ, ਜਿਸ ਕੇ ਪੇੜ ਨਾ ਪੱਤਾ।
(ਅਮਰ ਵੇਲ)

ਪੰਜਾਬੀ
ਕਟੋਰੇ ਵਿਚ ਕਟੋਰਾ, ਪੁਤਰ ਪਿਉ ਤੋਂ ਵੀ ਗੋਰਾ।

ਹਿੰਦੀ
ਕਟੋਰੇ ਪਰ ਕਟੋਰਾ, ਬੇਟਾ ਬਾਪ ਸੇ ਭੀ ਗੋਰਾ।
(ਨਾਰੀਅਲ)

ਪੰਜਾਬੀ
ਇਕ ਜਨੌਰ ਅਸਲੀ, ਨਾ ਹੱਡੀ ਨਾ ਪਸਲੀ।

ਹਿੰਦੀ
ਏਕ ਜਾਨਵਰ ਅਸਲੀ, ਉਸ ਕੇ ਹਾਡ ਨਾ ਪਸਲੀ।
(ਜੋਕ)

ਪੰਜਾਬੀ
ਅੰਦਰ ਜਾਵਾਂ ਬਾਹਰ ਜਾਵਾਂ।
ਕਾਲੇ ਕੁੱਤੇ ਨੂੰ ਬਹਾਲ ਜਾਵਾਂ।

ਹਿੰਦੀ
ਕਾਲਾ ਕੁੱਤਾ ਘਰ ਰਖਵਾਲਾ, ਕੌਣ ਗੁਰੂ ਕਾ ਚੇਲਾ
ਆਸਨ ਮਾਰ ਮੜ੍ਹੀ ਮੇਂ ਬੈਠਾ, ਮੰਦਰ ਸਾਂਭ ਅਕੇਲਾ
(ਜੰਦਰਾ)

ਪੰਜਾਬੀ
ਚਲ ਮੈਂ ਆਇਆ

ਹਿੰਦੀ
ਮੈਂ ਆਇਆ ਤੂੰ ਹਟ
(ਤਖ਼ਤਾ)

27/ ਲੋਕ ਬੁਝਾਰਤਾਂ