ਇਹ ਵਰਕੇ ਦੀ ਤਸਦੀਕ ਕੀਤਾ ਹੈ
ਆ ਰਹੇ ਹਨ। ਸੁਖਦੇਵ ਸਿੰਘ ਮਾਦਪੁਰੀ ਇਸ ਮੈਦਾਨ ਵਿਚ ਨਿਤਰਿਆ ਇਕ ਨੌਜੁਆਨ ਲੇਖਕ ਹੈ, ਜਿਸਦੇ ਲੋਕ-ਗੀਤਾਂ ਬਾਰੇ ਲੇਖ ਅਕਸਰ 'ਜਾਗ੍ਰਤੀ' ਵਿਚ ਛਪਦੇ ਰਹਿੰਦੇ ਹਨ। 'ਲੋਕ ਬੁਝਾਰਤਾਂ' ਇਕੱਤਰ ਕਰਕੇ ਉਸ ਨੇ ਲੋਕਸਾਹਿਤ ਦੇ ਕੰਮ ਨੂੰ ਅੱਗੇ ਵਧਾਇਆ ਹੈ ਤੇ ਬੁਝਾਰਤਾਂ ਨੂੰ ਵਿਸ਼ੇਵਾਰ ਤਰਤੀਬਣ ਵਿਚ ਆਪਣੀ ਵਿਸ਼ੇਸ਼ ਸੂਝ ਬੂਝ ਦਾ ਸਬੂਤ ਦਿੱਤਾ ਹੈ।
ਮੈਨੂੰ ਆਸ ਹੈ, ਪੰਜਾਬੀ ਪਿਆਰੇ ਇਸ ਯਤਨ ਦਾ ਸੁਆਗਤ ਕਰਨਗੇ।
ਪੰਜਾਬੀ ਵਿਭਾਗ ਪਟਿਆਲਾ
ਪਿਆਰਾ ਸਿੰਘ ਪਦਮ
24-10-56
33/ ਲੋਕ ਬੁਝਾਰਤਾਂ