ਪੰਨਾ:ਵਰ ਤੇ ਸਰਾਪ.pdf/123

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਡੀਆਂ ਪ੍ਰਕਾਸ਼ਨਾਂ


੧. ਪੰਜਾਬੀ ਲੋਕ-ਗੀਤ ਡਾ: ਅਵਤਾਰ ਸਿੰਘ ਦਲੇਰ।
ਪੰਜਾਬੀ ਸਾਹਿਤ ਵਿਚ ਲੋਕ-ਗੀਤਾਂ ਦੀ ਉਤਪਤੀ ਤੇ ਵਿਕਾਸ਼ ਸਬੰਧੀ ਵੇਰਵੇ ਨਾਲ ਚਾਨਣ ਪਾਂਦਿਆ ਹੋਇਆਂ ਲੋਕ-ਗੀਤਾਂ ਦੀਆਂ ਸਾਰੀਆਂ ਵਨਗੀਆਂ, ਮਾਹੀਆ,ਲਾ, ਟੱਪੇ, ਬਾਲ ਗਿੱਧਾ ਤੇ ਤਰਿੰੰਞਨ ਆਦਿ ਨੂੰ ਬੜੀ ਸੁਚੱਜੀ ਗੋਂਦ ਨਾਲ ਬਿਆਨ ਕੀਤਾ ਹੈ। ਕਿਤਾਬ ਅਤ ਸਵਾਦਲੀ ਹੈ ਅਤੇ ਛਪਾਈ ਅਤਿ ਸੁੰਦਰ

ਕੀਮਤ ੪} ਤੇ ੩


੨. ਕਾਵਿ-ਸਾਗਰ ਬਾਵਾ ਬਲਵੰਤ
"ਬਾਵਾ ਬਲਵੰਤ ਦਾ ਇਨਕਲਾਬੀ ਰੰਗ ਦੀਆਂ ਕਵਿਤਾਵਾਂ ਵਿਚ ਹੋਰ ਕੋਈ ਕਵੀ ਟਾਕਰਾ ਨਹੀਂ ਖਾਂਦਾ" ਪ੍ਰੋ: ਮੋਹਨ ਸਿੰਘ

ਸੁੰਦਰ ਛਪਾਈ, ਅਦਿਕ ਕਾਗਜ਼

ਕੀਮਤ ੩)


੩. ਵਰ ਤੇ ਸ਼ਰਾਪ ਲੋਚਨ ਬਖ਼ਸ਼ੀ
ਇਨ੍ਹਾਂ ਕਹਾਣੀਆਂ ਵਿਚ ਜ਼ਿੰਦਗੀ ਹੈ, ਜੀਵਨ ਦੀਆਂ ਤਲਖ ਹਕੀਕਤਾ ਤੇ ਸਮਾਜ ਦਾ ਕੋੜ੍ਹ ਹੈ-ਪਰ ਨਾਲ ਹੀ ਇਨ੍ਹਾਂ ਕਹਾਣੀਆਂ ਵਿਚ ਸੁੱਚੇ, ਸ੍ਵਛ ਤੇ ਸੁੰਦਰ ਜੀਵਨ ਦੀ ਝਲਕ ਵੀ ਦਿਖਾਈ ਦਿੰਦੀ ਹੈ।

ਐਂਟਿਕ ਕਾਗ਼ਜ਼, ਸੁੰਦਰ ਛਪਾਈ

ਕੀਮਤ ੨

}

੪. ਅੱਡੀ-ਟੱਪਾ (ਪੰਜਾਬੀ ਲੋਕ-ਨਾਚ) ਡਾ: ਅਵਤਾਰ ਸਿੰਘ ਦਲੇਰ

ਇਸ ਕਿਤਾਬ ਵਿਚ ਕੇਵਲ ਉਹ ਗੀਤ ਦੀ ਦਿਤੇ ਹਨ ਜੋ ਨਾਚ ਸਮੇਂ ਜਾਂ ਤੇ ਗਿੱਧਾ ਪਾਉਣ ਸਮੇਂ ਹੀ ਗਾਏ ਜਾਂਦੇ ਹਨ।

ਕੀਮਤ ੧)

੫, ਸੁਹਣੀ ਦੁਨੀਆਂ ੫: ਗੁਰਬਚਨ ਸਿੰਘ ਗਿਲ ਐਮ.ਏ.

ਇਸ ਵਿਚ ਸਮਾਜਕ ਬੁਰਾਈਆਂ ਨੂੰ ਨੰਗਾ ਕੀਤਾ ਗਿਆ ਹੈ ਅਤੇ ਕਰਤਾ ਇਕ ਨਵੀਂ, ਦੁਨੀਆਂ ਦਾ ਨਮੂਨਾ ਪੇਸ਼ ਕਰਦਾ ਹੈ। ਸਵਾਦਲੀ ਅਤੇ ਪੜ੍ਹਨ ਯੋਗ ਪੁਸਤਕ ਹੈ।

ਕੀਮਤ

ਹੋਰ ਹਰ ਪ੍ਰਕਾਰ ਦੀਆਂ ਪੰਜਾਬੀ ਪੁਸਤਕਾਂ, ਗਿਆਨੀ, ਐਫ.ਏ., ਬੀ. ਏ., ਐਮ.ਏ. ਆਦਿ ਸਾਥੋਂ ਮੰਗਵਾਓ। ਸੂਚੀ ਪਤਰ ਮੁਫ਼ਤ ਮੰਗਵਾਓ।

ਨਿਊ ਬੁਕ ਕੰਪਨੀ,


ਮਾਈ ਹੀਰਾਂ ਗੇਟ, ਜਾਲੰਧਰ।