ਪੰਨਾ:ਵਰ ਤੇ ਸਰਾਪ.pdf/83

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਕਿਆ। ਆਖ਼ਿਰ ਤੂੰ ਆਪ ਸਿਆਣਾ ਹੈਂ। ਪੇਟ ਦਾ ਝਸ ਪੂਰਨਾ ਜ਼ਿਆਦਾ ਜ਼ਰੂਰੀ ਹੈ ਨਾ ਕਿ ਅੱਖਾਂ ਦਾ। ਨਾਲੇ ਮੇਰੇ ਵਿਸ਼ਵਾਸ ਅਨੁਸਾਰ ਫ਼ਾਰਸੀ ਦੀ ਪੁਰਾਣੀ ਕਹਾਵਤ ਸਚ ਹੈ। "ਹਨੂਜ਼ ਦਿੱਲੀ ਦੂਰ ਅਸਤ।"

ਤੇਰਾ ਆਪਣਾ ....


ਜੋ ਦਿੱਲੀ ਦੇ ਇਸ ਜਹਾਨ ਵਿਚ


ਤੇਰੇ ਲਈ ਅਜੇ ਗਵਾਚਿਆ ਨਹੀਂ।


੮੮.

ਵਰ ਤੇ ਸਰਾਪ