ਪੰਨਾ:ਵਲੈਤ ਵਾਲੀ ਜਨਮ ਸਾਖੀ.pdf/218

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤਬ ਕਾਲੂ ਲਾਗਾ ਬੈਰਾਗੁ ਕਰਣਿ॥ ਤਬ ਕਾਲੂ ਕਹਿਆ॥ ‘ਨਾਨਕ! ਤੂ ਘੋੜੇ ਚੜਿ ਕੈ ਘਰਿ ਚਲੁ॥ ਤਬ ਗੁਰੂ ਨਾਨਕ ਕਹਿਆ॥ “ਪਿਤਾ ਜੀ! ਘੋੜੇ ਮੇਰੈ ਕੰਮਿ ਨਾਹੀਂ ਆਂਵਦੇ॥ ਤਬ ਗੁਰੂ ਪਉੜੀ ਤੀਜੀ ਆਖੀ-

ਘੋੜੇ ਪਾਖਰ ਸੁਇਨੇ ਸਾਖਤਿ ਬੂਝਣੁ ਤੇਰੀ ਵਾਟ॥ ਤਰਕਸ ਤੀਰ ਕਮਾਣ ਸਾਂਗ ਤੇਗ ਬੰਦ ਗੁਣ ਧਾਤੁ॥ ਵਾਜਾ ਨੇਜਾ ਪਤਿਸਿਉ ਪਰਗਟੁ ਕਰਮੁ ਤੇਰਾ

ਮੇਰੀ ਜਾਤਿ॥ ੩॥ ਬਾਬਾ ਹੋਰੁ ਚੜਨਾ ਖੁਸੀ ਖੁਆਰੁ॥ ਜਿਤੁ ਚੜਿਐ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥ ਤਬ ਫਿਰ ਕਾਲੂ ਕਹਿਆ, “ਬਚਾ ! ਤੂ ਇਕ ਵਾਰੀ ਘਰਿ ਚਾਲੁ, ਨਵੈ

207