ਪੰਨਾ:ਵਲੈਤ ਵਾਲੀ ਜਨਮ ਸਾਖੀ.pdf/324

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੂਮ ਬਹਾਵਦੀ ਆਖਿਆ ਜੀ ਤੂ ਸਭ ਕੁਛ ਜਾਣਦਾ ਹੈਂ, ਤੇਰਿਆਂ ਦਾਸਾਂ ਦਾ ਸਦਕਾ ਤਉ ਤਾਈਂ ਆਇ ਪਹੁੰਚਿਆ ਹਾਂ ਤਬ ਬਾਬਾ ਬੋਲਿਆ ਸਲੋਕ, ਮਃ੧॥ਲਖ ਓਲ੍ਹਾਮੇ ਦਿਨੈ ਕੇ ਰਾਤੀ ਮਿਲਨਿ ਸਹੰਸ॥ ਸਿਫਤਿ ਸਲਾਹਣੁ ਛਡਕੇ ਕਰੰਗੀ ਲਗਾ ਹੰਸੁ॥੧॥ ਤਬ ਬਾਬਾ ਬੋਲਿਆ, ਆਖਿਓਸ,'ਮਖਦੂਮ ਬਹਾਵਦੀ! ਕਰਮ ਕਰੰਗੁ ਹੈ; ਓਥੇ ਹੰਸਾ ਦਾ ਮ‡ ਨਾਹੀ ਹੈ, ਜੋ ਓਥੈ ਬਹਨਿ। ਤਦਹੁ ਮਖਦੂਮ ਬਹਾਵਦੀ ਆਇ ਪੈਰ ਚੁੰਮੇ। ਤਿਤੁ ਮਹਲਿ

313