ਪੰਨਾ:ਵਲੈਤ ਵਾਲੀ ਜਨਮ ਸਾਖੀ.pdf/327

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮੁਕਾਮੁ ਓਹੀ ਏਕੁ ਹੈ ਨਾਨਕਾ ਸਚੁ ਬੁਗੋਇ॥੮॥ ਤਬ ਮਖਦੂਮ ਬਹਾਵਦੀ ਮੁਸਲਾ ਹਥਹੁਂ ਸਟਿ ਪਾਇਆ। ਤਦ ਹੁੰ ਮਖਦੂਮ ਬਹਾਵਦੀ ਨੂੰ ਹੁਕਮ ਹੋਆ, ਜੋ ‘ਜਾਹਿ ਤੂ ਪੀਰੁ ਕਰਿ। ਤਬ ਮਖਦੂਮ ਬਹਾਵਦੀ ਆਖਿਆ “ਜੀ ਮੈਂ ਕਿਸਨੂੰ ਪੀਰ ਕਰਾਂ ਤਬ ਬਾਬੈ ਬਚਨੁ ਕੀਤਾ “ਜਿਸ ਨੂ ਸੇਖ ਫਰੀਦ ਕੀਤਾ ਹੈ। ਤਬ ਮਖਦੂਮ ਬਹਾਵਦੀ ਸਲਾਮੁ ਕੀਤਾ ਦਸਤ ਪੰਜਾ ਲੀਆ, ਬਾਬੇ ਵਿਦਾ ਕੀਤਾ। ਬੋਲਹੁ ਵਾਹਿਗੁਰੂ।ਬਾਬਾ ਭੀ ਉਥਹੁਂ ਰਵਦਾ ਰਹਿਆ,

316