ਸਮੱਗਰੀ 'ਤੇ ਜਾਓ

ਪੰਨਾ:ਵਸੀਅਤ ਨਾਮਾ.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਵਲਾਂ ਵਿਚੋਂ ਇਕ ਬੇਮਿਸਾਲ ਨਾਵਲ

ਵਿਲਕੀ ਕੋਲਿਜ਼

ਦੀ ਕਲਮ ਦਾ ਕਮਾਲ

ਜਿਸਦਾ ਅਨੁਵਾਦ ਸ: ਅਬਨਾਸ਼ੀ ਸਿੰਘ ਬੀ. ਏ. ਨੇ ਕਰਕੇ ਸੋਨੇ ਤੇ ਸੁਹਾਗੇ ਦਾ ਕੰਮ ਕੀਤਾ ਹੈ।

ਤੁਸਾਂ ਨਾਵਲ ਕਈ ਪੜੇ ਹੋਣਗੇ। ਕਈ ਅਨੁਵਾਦ ਤੇ ਕਈ ਮੋਲਕ| ਪਰ ਏਹ ਨਾਵਲ-

ਜਨਤਾ ਜੱਜ ਹੈ।



ਇਸ ਵਿਚ ਜੋ ਅਪਲ ਖਲਕਤ ਦੇ ਹਿਰਦੇ ਨੂੰ ਕੀਤੀ ਹੈ, ਓਹ ਪੜ ਕੇ ਤੁਸੀਂ ਝੂਮਨ ਲਗ ਪਵੋਗੇ। ਤੁਸੀਂ ਆਪ ਪੜ ਕੇ ਹੋਰਨਾਂ ਨੂੰ ਪੜ੍ਹਨ ਵਾਸਤੇ ਪ੍ਰੇਰੋਗੇ।

ਮੰਗੋਣ ਦਾ ਪਤ-

ਗਿਆਨ ਭੰਡਾਰ

ਬਾਜ਼ਾਰ ਮਾਈ ਸੇਵਾਂ, ਅਮ੍ਰਿਤਸਰ