ਸਮੱਗਰੀ 'ਤੇ ਜਾਓ

ਪੰਨਾ:ਵੰਗਾਂ.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩)

 ਹਰ ਕਿਸਮ ਦੇ ਜਵਾਬ ਵਾਸਤੇ ਜਵਾਬੀ ਕਾਰਡ ਜਾਂ ਟਿਕਟ ਭੇਜਣੀ ਜ਼ਹੂਰੀ ਹੈ।

ਗਿਆਨੀ, ਵਿਦਵਾਨੀ ਤੇ ਬੁਧੀਮਾਨੀ ਦੀ ਸੂਚੀ ਪੱਤ੍ਰ ਇਕ ਅਨੇ ਦਾ ਟਿਕਟ ਭੇਜ ਕੇ ਮੁਫਤ ਮੰਗਾਓ।

ਕਈ ਦੁਕਾਨਦਾਰ ਗਾਹਕਾਂ ਨੂੰ ਧੋਖਾ ਦੇਣ ਲਈ ਮਿਲਦੇ ਜੁਲਦੇ ਨਾਮ ਰਖ ਛੱਡਦੇ ਹਨ, ਇਸ ਲਈ ਚਿਠੀ ਮਨੀਆਰਡ, ਜਾਂ ਪੋਸਟਰ ਸਾਰਟੀਫਿਕੇਟ ਭੇਜਣ ਲਗਿਆਂ ਸਾਡਾ ਪੂਰਾ ਪਤਾ ਲਿਖਿਆ ਕਰੋ।
ਹੋਰ ਹਰ ਤਰਾਂ ਦੀਆਂ ਪੁਸਤਕਾਂ ਲਈ ਸਾਡਾ ਪਤਾ ਯਾਦ ਰਖੋ

ਭਾਈ ਬਖਸ਼ੀ ਸਿੰਘ ਐਂਡ ਸਨਜ

ਪੁਸਤਕਾਂ ਵਾਲੇ ਬਾਜ਼ਾਰ ਮਾਈ ਸੇਵਾਂ, ਅੰਮ੍ਰਿਤਸਰ