ਸਮੱਗਰੀ 'ਤੇ ਜਾਓ

ਪੰਨਾ:ਵੰਗਾਂ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੫ )

ਰਾਜਾ ਧਿਆਨ ਸਿੰਘ-(ਇਤਿਹਾਸਕ ਨਾਵਲ) ਸਿਖ ਰਾਜ ਦੀ ਦਰਦਨਾਕ ਤਬਾਹੀ ੧।)
 
ਰਾਣੀ ਸਾਹਿਬ ਕੌਰ-(ਇਤਿਹਾਸਕ ਨਾਵਲ) ਰਾਣੀ ਸਾਹਿਬ ਕੌਰ ਦੀ
ਅਦੁਤੀ ਕੁਰਬਾਨੀ ੧।)


ਗੰਗੂ-(ਇਤਿਹਾਸਕ ਨਾਵਲ) ਛੋਟੇ ਸਾਹਿਬਜ਼ਾਦਿਆਂ ਦੀ
ਦਿਲ ਵਿਨ੍ਹਵੀਂ ਸ਼ਹੀਦੀ ੧।)


ਪੰਜਾਬ ਦਾ ਸ਼ੇਰ-(ਇਤਿਹਾਸਕ ਨਾਵਲ) ਸ਼ੇਰੇ ਪੰਜਾਬ ਮਹਾਰਾਜਾ ਰਣਜੀਤ
ਸਿੰਘ ਦਾ ਧਾਰਮਕ ਜੀਵਨ੧।)

 
ਮੀਰੀ ਪੀਰੀ ਦਾ ਮਾਲਕ- ਗਿਆਨੀ ਸ਼ੇਰ ਸਿੰਘ, ਇਹ ਪੁਸਤਕ ਛੇਵੀਂ ਪਾਤਸ਼ਾਹੀ
ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ
ਜੀ ਦਾ ਮੁਕੰਮਲ ਜੀਵਨ ਹੈ ੧।)

ਮਨ ਮੰਦਰ

ਤੇਜਾ ਸਿੰਘ 'ਸਾਬਰ'

ਇਹ ਪੁਸਤਕ ਸਾਬਰ ਜੀ ਦੀਆਂ ਨਿਰੋਲ ਧਾਰਮਕ ਕਵਿਤਾਵਾਂ ਦਾ ਮਨਮੋਹਨਾ ਸੰਗਹਿ ਹੈ।

ਹੋਰ ਹਰ ਤਰ੍ਹਾਂ ਦੀਆਂ ਪੁਸਤਕਾਂ ਲਈ ਸਾਡਾ ਪਤਾ ਯਾਦ ਰਖੋ
ਭਾਈ ਬਖਸ਼ੀਸ਼ ਸਿੰਘ ਐਂਡ ਸਨਜ
ਪੁਸਤਕਾਂ ਵਾਲੇ ਬਾਜ਼ਾਰ ਮਾਈ ਸੇਵਾਂ, ਅੰਮ੍ਰਿਤਸਰ