ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/141

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਖਬਰਾਂ ਸੁਣਕੇ ਕੰਧਾਂਰ ਤੋ ਪੰਜਾਬ ਤੇ ਸੋ: ੧੮੧੩ ਬਿ: ਵਿਚ ਚੜ੍ਹ ਆਇਆ । ਆਦੀਨਾ ਬੇਗ ਉਸ ਦੇ ਅੱਗੇ ਲਗਕੇ ਭੱਜ ਉਠਾ ਤੋਂ ਪਹਾੜੀ ਜਾ ਲੁਕਿਆ” । ਲਾਹੌਰ ਵਿਚ ਅਪਣੀ ਕੁਛ ਫੋਜ ਛੋੜਕੇ ਅਬਦਾਲੀ ਅੱਗੇ ਟੁਰਿਆ । ਦੁਆਬੇ ਪੁੱਜਕੇ ਉਸ ਨੇ ਨਾਸਰੁੱਦੀਨ

ਨੂੰਇੱਥੇ ਦਾ ਹਾਕਮ ਥਾਪਿਆ ਤੋਂਫੇਰ ਆ. ਸਰਹਿੰਦ ਹੁੰਦਾ

ਹੋਇਆ ਦਿੱਲੀ ਅੱਪੜਿਆ। ਨਵਾਬ ਨਜੀਬੁੱਦੌਲਾ, ਜੋ ਅੰਦਰਖਾਨੇ ਅਬਦਾਲੀ ਨਾਲ ਰਲਿਆ ਹੋਇਆ ਸੀ, ਕਰਨਾਲ

ਅਬਦਾਲੀ ਨੂੰ ਆ ਮਿਲਿਆ। ਓਧਰੋ' ਪਾਤਸ਼ਾਹ ਆਲਮਗੀਰ ਤੇ ਗ਼ਾਜ਼ੀਉਦੀਨ ਵਜ਼ੀਰ ਬੀ ਅਬਦਾਲੀ ਨੂੰਦਸ ਕੋਹ ਅੱਗੇ ਆ ਮਿਲੇ ਤੇ ਹਮਲਾਆਵਰ ਨੂੰਬੜੇ ਆਦਰ ਨਾਲ ਸ਼ਹਿਰ ਲੈ ਗਏ ਵਜ਼ੀਰ ਨੇ ਪਹਿਲਾਂ ਸੱਸ ਨਾਲ ਸੁਲਹ ਕੀਤੀ ਤੇ ਫੇਰ ਉਸ ਦੀ

ਸਿਪਾਰਸ਼ ਨਾਲ਼ ਅਬਦਾਲੀ ਤੋ" ਮਾਫੀ ਲਈ[। ਹੁਣ ਅਬਦਾਲੀ ਨੇ ਅਮੀਰਾਂ ਉਮਰਾਵਾਂ ਤੇ ਚੱਟੀਆਂ ਲਾਈਆਂ, ਤਲਾਸ਼ੀਆਂ ਲਈਆਂ, ਲੱਖਾਂ ਹੀ ਰੁਪੱਯੇ ਕਢਵਾਏ ।ਫੇਰ ਸ਼ਹਿਰਦੇ ਲੋਕਾਂ ਨੂੰ

ਲੂੱਟਿਆ। ਦੋ ਮਹੀਨੇ ਸ਼ਹਿਰ ਤੇ ਲੁੱਟ ਦੀ ਉਹ ਬਿਪਤਾ ਰਹੀਜੋ ਨਾਦਰ ਦੀ ਲੁੱਟ ਭੁੱਲ ਗਈ, ਵਡੇ ਵਡੇ ਅਮੀਰਾਂ ਦੇ ਘਰਾਂ ਵਿਚ ਝਾੜ੍ਹ ਦਾ ਤੀਲਾ ਤਕ ਨਾ ਛਡਿਆ[। ਅੰਤ ਅਬਦਾਲੀ ਨੇ

ਆਪਣੇਂ ਪੁਤੁ ਤੈਮੂਰ ਸ਼ਾਹ ਦਾ ਵਿਆਹ ਮੁਰੈਮਦ ਸ਼ਾਹ ਦੇ ਪੁਤ੍ਰ ਅਰਿਮਦਸ਼ਾਹ ਦੀ ਲੜਕੀ ਨਾਲ ਕੀਤਾ। ਫ਼ਿਰ ਬਲਬ ਗੜ ਕਤਲ ਕਰਕੇ ਮਥੂਰਾ ਲੁੱਟੀਤੇਕਤਲਾਮ ਕੀਤੀ()ਫੇਰ ਆਗਰੇ

ਤੇ ਕਹਿਰ ਟੁੱਟਾ ਤੇ ਗਿਰਦੇ ਦਾ ਦੇਸ਼ ਵਿਰਾਨ ਕੀਤਾ । ਹਜ਼ਾਰਾਂ ਹਿੰਦੂ ਗ਼ੁਲਾਮ ਬਣਾਕੇ ਨਾਲ ਲੈ ਟੁਰਿਆ, ਵਹਿਸ਼ੀਆਨਾ ਜ਼ੁਲਮ ੫.

“ਜ਼ਕਾਉੱਲਾ ।

[ਉਮਦਾ-ਤੁੱਤ੍ਰਾਰੀਖ।

ਹ੍ਰਜ਼ਕਾਉੱਲਾ ।

()ਜ਼ਕਾਉੱਲਾ, ਕਰਨਲ ਬੀ. ਜੀ. ਮੈਲੀਸਨ। ੧੩੫

602੬0 6£ #78 0081 (101੪0 /੫

-135-