ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/144

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੁਲੋਂ ਪਲੀ ਵਿਚ ਕਬਜ਼ਾਕਰ ਲਿਆ 1 ਇਸ ਵੇਲੇ ਨਾਸਰ ਦੀਨ ਬੀ ਇਕ ਦਸਤੇ ਦੇ ਹੱਥ ਆ ਗਿਆ 1 ਗੁਰਦੁਆਰਾ

ਸਾੜਨ ਦੇ ਜੁਰਮ ਵਿਚ ਉਸ ਨੂੰਆਪਣੀ ਜਾਨ ਦੇਣੀ ਪਈ । ਆਦੀਨਾ ਬੇਗ ਨੇ ਇਸ ਵੇਲੇ ਪੰਜ ਹਜ਼ਾਰ ਦਾ ਕੜਾਹ ਪ੍ਰਸ਼ਾ4 ਕਰਵਾਕੇ ਖੁਸ਼ੀ ਵਿੰਚ ਸ੍ਰੀਗੁਰੂ ਹ੍ਰੌਥ ਸਾਹਿਬ ਜੀ ਦੀ ਭੇਟ ਕੀਤਾ, ਅਤੇ ਕੁਛ ਹਜ਼ਾਰ ਰੁਪਯਾ ਗੁਰਦੁਆਰੇ ਦੀ ਮੁਰੈਮਤ ਵਾਸਤੇ

ਨਜ਼ਰ ਕੀਤਾ, ਜੋ ਖਾਲਸੇ ਨੇਦਿਨਾਂ ਵਿਚ ਹੀ ਬਣਾ ਲਿਆ।

ਆਦੀਨਾ ਬੇਗ ਨੇ ਇਸ ਮੰਦਰ ਨਾਲ ਜਾਗੀਰ ਲਾਈ, ਜਿਸ ਦਾ

ਕੁਛ ਹਿੱਸਾ ਅਜ ਤਕ ਮੰਦਰ ਨਾਲ ਟੁਰਿਆ ਆਉਂਦਾ ਹੈ।

ਜਿਨ੍ਹਾਂ ਜਿਨ੍ਹਾਂ ਸਿਖਾਂ ਦੇ ਘਰ ਬਾਰ ਬਰਬਾਦ ਹੋਏ ਸੇ, ਆਦੀਨਾਂ

ਬੇਗ ਨੇ ਸਭ ਦੇ ਨੁਕਸਾਨ ਭਰ ਦਿਤੇ ਤੇਖਾਲਸੇ ਨਾਲ ਮੇਲ ਵਧਾ ਲਿਆ ।

ਅਹਿਮਦ ਸ਼ਾਹ ਤਾਂ ਕਾਹਲੀ ਦਾ ਮਾਰਿਆ ਕੈਧਾਰ ਨੂੰਟੁਰ

ਗਿਆ ਸੀਆਪਣੇ ਪੇਤ੍ਰਤੈਮੂਰ ਸ਼ਾਹਨੂੰਲਾਹੋਰ ਦਾ ਸੂਬਾ ਥਾਪਗਿਆ ਲਿ ਸੀ ਤੇ ਜਹਾਂਖਂ ਨੂੰਉਸਦਾ ਵਜ਼ੀਜਅਤੇ ਪੁੱਤ ਨੂੰਕਹਿਗਿਆ ਸੀ ਕਿ ਸੱਖਾਂ ਨੂੰਦੇਡ ਦੇਣਾ ।ਸੌਤੈਮੂਰ ਨੇ ਸਿੱਖਾਂ ਤੇ ਬੜੀ ਸਖਤੀ ਸ਼ੁਰੂ

ਕੀਤੀ, ਪਰ ਸਿੱਖ ਕਦ ਦਾਉ ਹੇਠ ਆਉਦੇ ਜੇ ? ਵੱਸਦ ਪੰਜਾਬ ਫੇਰ ਖਾਲੀ ਹੋ ਗਿਆ ਅਰ ਖਾਲਸਾ ਜੀ ਬਨਾਂ ਤੇ ਬਾਰਾਂ ਵਿਚ ਜਾ ਵੜੇ ।

ਸ਼ਾਹਜ਼ਾਦਾ` ਤੈਮੂਰ ਨੂੰਇਕ ਦਿਨ ਆਪਣੇ ਏਸ਼ ਤਾਂ

ਪਾਤਸ਼ਾਹੀ ਖ਼ਤਾਂ ਵਿਚ ਇਕ ।ਨਜ ਦਾ ਰੁੱਕਾ ਆਇਆ, ਜਿਸ

“ਰਾ: ਕਰਮ ਸਿੰਘ ਜੀ ਨੇ ਇਕ ਵੇਰ ਲਿਖਿਆ ਸੀ ਕਿ ਨੂੰ ਨਾਸਰੁੱਦੀਨ ਮਰ ਚੂਕਾ ਸੀ ।ਸੋਢੀ ਸਾਹਿਬ ਨੇ ਉਸਦੇ ਮੁਰਦੇ

ਕਢਵਾਕੇ ਇਸ ਜੁਰਮ ਲਈ ਫੂਕਿਆ ਸੀ ਕਿ ਉਸਨੇ ਬੈਸ ਸਾਹਿਬ ' ਨੂੰਸਾੜਿਆ ਸੀ।

-੧੩੮-

-138-