ਚੋਣਵੀਂ ਪੁਸਤਕ-ਸੂਚੀ
Bibliography
ਪੰਜਾਬੀ
ਅਮੋਲ, ਸ. ਸ., ਪੰਜਾਬੀ ਸਭਿਆਚਾਰ ਦੀ ਰੂਪ-ਰੇਖਾ, ਧਨਪਤ ਰਾਏ ਐਂਡ ਸਨਜ਼, ਜਲੰਧਰ-ਦਿੱਲੀ, 1969.
ਅਸ਼ੋਕ, ਸ਼ਮਸ਼ੇਰ ਸਿੰਘ, ਪੰਜਾਬੀ ਜੀਵਨ ਤੇ ਸੰਸਕ੍ਰਿਤੀ, ਕਸਤੂਰੀ ਲਾਲ ਐਂਡ ਸਨਜ਼, ਅੰਮ੍ਰਿਤਸਰ, 1966.
ਅਸ਼ੋਕ, ਸ਼ਮਸ਼ੇਰ ਸਿੰਘ, ਪੰਜਾਬ ਦੀਆਂ ਲਹਿਰਾਂ (1850-1910), ਅਸ਼ੋਕ ਪੁਸਤਕ ਮਾਲਾ, ਪਟਿਆਲਾ, 1974.
ਸਰਵਣ ਸਿੰਘ, ਪਿੰਡ ਦੀ ਸੱਥ 'ਚੋਂ, ਲਾਹੌਰ ਬੁੱਕ ਸ਼ਾਪ, ਲੁਧਿਆਣਾ, 1986.
ਸਵਤੰਤ੍ਰ, ਤੀਰਥ ਸਿੰਘ (ਸੰਪਾ:), ਪੰਜਾਬੀ ਸਭਿਆਚਾਰ, ਪੰਜਾਬੀ ਸਭਿਆਚਾਰਕ ਕੇਂਦਰ (ਰਜਿ:), ਹੁਸ਼ਿਆਰਪੁਰ, 1983.
ਹਰਚਰਨ ਸਿੰਘ ਅਤੇ ਸੂਬਾ ਸਿੰਘ, ਪੰਜਾਬੀ ਜੀਵਨ ਤੇ ਸਭਿਆਚਾਰ (ਇਕ ਝਾਤ), ਪੰਜਾਬੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, 1971.
ਗੁਰਦਿਤ ਸਿੰਘ, ਗਿਆਨੀ, ਮੇਰਾ ਪਿੰਡ, ਸਾਹਿਤ ਪ੍ਰਕਾਸ਼ਨ, ਚੰਡੀਗੜ੍ਹ-ਅੰਮ੍ਰਿਤਸਰ, 1981, (ਚੌਥੀ ਵਾਰ)।
, ਗੁਰੂ ਨਾਨਕ, ਪ੍ਰਗਤੀ ਪ੍ਰਕਾਸ਼ਨ, ਮਾਸਕੋ, 1977.
ਗੰਡਾ ਸਿੰਘ (ਸੰਪਾ:), ਪੰਜਾਬ, (ਸੰਨ 1849-1960 ਈ.), ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ, 1962.
ਜੋਸ਼, ਸੋਹਨ ਸਿੰਘ, ਅਕਾਲੀ ਮੋਰਚਿਆਂ ਦਾ ਇਤਿਹਾਸ, ਨਵਯੁਗ ਪਬਲਿਸ਼ਰਜ਼,ਦਿੱਲੀ, 1972.
ਜੋਸ਼ੀ, ਜੀਤ ਸਿੰਘ, ਪੰਜਾਬੀ ਸਭਿਆਚਾਰ ਬਾਰੇ, ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੁਸਾਇਟੀ, ਲੁਧਿਆਣਾ, 1985.
150