ਪੰਨਾ:ਸਹੁਰਾ ਘਰ.pdf/149

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਵਿਦਵਾਨ ਸਜਣਾਂ ਦੀ ਰਾਇ

ਸਹੁਰਾ ਘਰ

ਇਸਤ੍ਰੀਆਂ ਘਰਾਂ ਵਿਚ ਪੜ੍ਹਨ ਤਾਂ ਬੜੀ ਉਪਕਾਰੀ ਹੈ (ਭਾਈ ਸਾਹਿਬ ਭਾਈ ਵੀਰ ਸਿੰਘ ਜੀ) ਵਿਆਹਿਤ ਜੀਵਨ ਨੂੰ ਸੁਖੀ ਤੇ ਖ਼ੁਸ਼ਹਾਲ ਬਨਾਉਣ ਲ ਬੜੀ ਜ਼ਰੂਰੀ ਹੈ | (ਸਰ ਜੋਗਿੰਦਰਾ ਸਿੰਘ ਜੀ ਜੀਵਨ ਯਾਤ੍ਰਾ ਦੇ ਸੁਖ ਨਾਲ ਬਿਤਾਉਣ ਦੀ ਅਦਭੁਤ ਕੁੰਜੀ ਹੈ। (ਸ. ਬ. ਕਾਨ੍ਹ ਸਿੰਘ ਜੀ ਨਾਭਾ) ਸਾਬਤ ਹੋਵੇਗੀ । (ਪ੍ਰੋ: ਗੁਰਮੁਖ ਨਿਹਾਲ ਸਿੰਘ ਜੀ) ਇਸਤ੍ਰੀਆਂ ਤੇ ਜਵਾਨ ਪੁਤ੍ਰੀਆਂ ਲਈ ਵੱਡੀ ਲਾਭਦਾਇਕ ਨੌਜਵਾਨ ਪੜ੍ਹਾਕੂਆਂ ਲਈ ਇਸਦਾ ਪੜ੍ਹਨਾ ਜ਼ਰੂਰੀ ਹੈ । (ਸ: ਮੁਨਸ਼ਾ ਸਿੰਘ ਜੀ ਦੁਖੀ ਪੰਜਾਬੀ ਸਾਹਿਤ ਵਿਚ ਆਪਣੀ ਕਿਸਮ ਦੀ ਪਹਿਲੀ ਤ ਮਰਦਾਂ ਲਈ ਇਸਤ੍ਰੀਆਂ ਨਾਲੋਂ ਵੀ ਵਧ ਜ਼ਰੂਰੀ ਹੈ। (ਡਾ: ਦੀਵਾਨ ਸਿੰਘ ਜੀ ਪੋ; ਬ) ਏਹੋ ਜੇਹੀ ਮੁਕੰਮਲ ਤੇ ਹਰ ਪਹਿਲੂ ਤੋਂ ਲਾਭਦਾਇਕ ਚੀਜ਼ ਹੁਣ ਤੀਕ ਪੰਜਾਬੀ ਵਿਚ ਪ੍ਰਕਾਸ਼ਤ ਨਹੀਂ ਹੋਈ ਸੀ। ਇਸ ਵਿਚ ਇਸਤ੍ਰੀ ਖੋਲਕੇ ਦਸਣ ਦਾ ਪੂਰਾ ਪੂਰਾ (ਸ: ਸ. ਸ. ਚਰਨ ਸਿੰਘ ਜੀ ਜੀਵਨ ਦੀਆਂ ਕੋਮਲਤਾਈਆਂ ਨੂੰ ਯਤਨ ਕੀਤਾ ਹੈ। (ਪ੍ਰੋ: ਗੰਗਾ ਸਿੰਘ ਜੀ) (ਅਕਾਲੀ ਪਕਾ) ਸਾਹਿਤਕ ਤੌਰ ਪੁਰ ਭੀ ਇਹ ਪੁਸਤਕ ਪੜ੍ਹਨ ਯੋਗ ਹੈ