ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਹੈ ਪਰੰਤੂ ਲੰਬੇ ਅਰਸੇ ਤੋਂ ਸਾਹਿਤਕ ਸਿਰਜਣਾ ਨਾਲ਼ ਜੁੜੇ ਰਹਿਣ ਕਾਰਨ ਮੇਰਾ ਪ੍ਰੀਚੈ ਬਤੌਰ ਲੇਖਕ ਸੁਖਦੇਵ ਮਾਦਪੁਰੀ ਹੀ ਹੋਇਆ ਹੈ ਜਿਸ ਤੇ ਮੈਨੂੰ ਗੌਰਵ ਹੈ।
ਸੁਸ਼ੀਲ:ਕਿਹੜੀਆਂ ਸ਼ਖ਼ਸੀਅਤਾਂ ਦਾ ਪ੍ਰਭਾਵ ਤੁਸੀਂ ਕਬੂਲਿਆ ਹੈ ?
ਮਾਦਪੁਰੀ: ਆਪਣੇ ਬਾਪੂ ਅਤੇ ਬੇਬੇ ਤੋਂ ਇਲਾਵਾ ਮੈਂ ਸ. ਗੁਰਬਖ਼ਸ਼ ਸਿੰਘ ਪ੍ਰੀਤ ਲੜੀ ਤੋਂ ਪ੍ਰਭਾਵਿਤ ਹੋਇਆ ਹਾਂ ਜਿਨ੍ਹਾਂ ਨੇ ਮੈਨੂੰ ਸਦਾ ਚੜ੍ਹਦੀ ਕਲਾ ਵਿਚ ਰਹਿਣ ਦਾ ਸੰਕਲਪ ਦਿੱਤਾ।
(ਨਵਾਂ ਜ਼ਮਾਨਾਂ ਦੇ 17 ਜੁਲਾਈ 2011 ਦੇ
“ਐਤਵਾਰਤਾ ਅੰਕ’ ਵਿਚ ਪ੍ਰਕਾਸ਼ਿਤ)
172 / ਸ਼ਗਨਾਂ ਦੇ ਗੀਤ