ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦੀ ਜੋਤਾਂ.pdf/212

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੁਹਾਡੇ ਪੜਨ ਯੋਗ ਪੁਸਤਕਾਂ ਅਣਖੀਲਾ ਜਰਨੈਲ (ਸ: ਹਰੀ ਸਿੰਘ ਨਲੂਆ ਇਹ ਇਤਿਹਾਸਕ ਨਾਵਲ ਗਿ: ਤਲੋਕ ਸਿੰਘ ਜੀ ਕਰਤਾ ਮਹਾਰਾਣੀ ਜਿੰਦਾਂ ਦਾ) ਲਿਖਿਆ ਹੋਇਆ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਸ: ਹਰੀ ਸਿੰਘ ਜੀ ਦਾ ਜੀਵਨ ਕਿੰਨਾ ਉਦਾ ਤੇ ਸੂਹਾ ਸੀ, ਇਸ ਨਾਵਲ ਵਿਚ ਸਿਖ-ਰਾਜ ਦੀ ਚੜ੍ਹਦੀ ਕਲਾ ਦੀ ਤਸਵੀਰ ਖਿਚ ਕੇ ਕਰਤਾ ਨੇ ਸਾਬਤ ਕਰ ਦਿਤਾ ਹੈ ਖਾਲਸਾ ਕਿੱਡਾ ਬਹਾਦਰ ਤੇ ਕਿੰਨੇ ਉਚੇ ਜੀਵਨ ਦਾ ਮਾਲਕ ਸੀ, ਸ. ਹਰੀ ਸਿੰਘ ਜੀ ਨੇ ਆਪਣੀ ਸਿਆਣਪ ਤੇ ਰਾਜਨੀਤੀ ਨਾਲ ਸਿਖ-ਰਾਜ ਦਾ ਪੀਲਾ ਝੰਡਾ ਕਿੱਦਾਂ ਜਮਰੋਦ ਦੇ ਕਿਲੇ ਤੇ ਲਹਿਰਾਇਆ ਇਹ ਸਾਰਾ ਇਤਿਹਾਸ ਤੁਹਾਨੂੰ ਇਹ ਪੁਸਤਕ ਪੜਕੇ ਮਲੂਮ ਹੋਵੇਗਾ। ਪੁਸਤਕ ਹਰ ਇਸਤ੍ਰੀ ਪੁਰਸ਼ ਦੇ ਪੜ੍ਹਨ ਯੋਗ ਹੈ।ਗੈਟ-ਅਪ ਸ਼ਾਨਦਾਰ ਸਫੇ ੧੭੫ ਤੇ ਮੂਲ) ਦਸਾਂ ਸਤਿਗੁਰਾਂ ਦੇ ਗੁਰਪੁਰਬਾਂ ਦੇ ਸੋਹਣੇ ਪ੍ਰਸੰਗਾਂ ਦੀ ਨਵੀਂ ਪੁਸਤਕ ਅਰਸ਼ੀ ਚਾਨਣ ਦਸਾਂ ਸਤਿਗੁਰਾਂ ਦੇ ਗੁਰਪੁਰਬਾਂ ਤੇ ਪੜਨ ਵਾਲੀਆਂ ਸਵਾਦਲੀਆਂ ਕਵਿਤਾਵਾਂ ਦੀ ਵਧੀਆ ਪੁਸਤਕ ਦੂਜੀ ਸੋਧੀ ਹੋਈ ਨਵੀਂ ਐਡੀਸ਼ਨ ਸਫੇ ੧੬ ਮੂਲ ੧॥