ਸਮੱਗਰੀ 'ਤੇ ਜਾਓ

ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੦੮ ). ਚਿਤ ਵਿੱਚ ਸੁਰਜ ਭਗਵਾਨ ਭੀ ਪੱਛਮ ਦਿਸ਼ਾ ਵਿੱਚ ਚਾਲਕਿਆਂ ਅਰਥਾਤ ਅਸਤ ਹੋਗਿਆ, ਅਖੇ ਰਾਤ ਹਨੇਰਾ ਹੋਰ ਭੀ ਸਤਾਉਨ ਲੱਗ ਤਾਂ ਰੁੱਖਾਂ ਦੇ ਹੇਠਾਂ ਘੋੜਿਆਂ ਨੂੰ ਓਹਨਾਂ ਦੀਆਂ ਲਗਾਮਾਂ ਨਾਲ ਹੀ ੬ਨ ਦਿੱਤਾ ਅਤੇ ਆਪ ਮਖ਼ਮਲ ਰੂਪੀ ਨਰਮ ਨਰਮ ਸਾਵੇ ਘਾਹ ਤੇ ਅਪਨੀਆਂ ਅਪਨੀਆਂ ਕੋਠੀਆਂ ਦੇ ਸਰਹਾਨੇ ਬਨਾਕੇ ਲੇਟ ਗਏ ਨੀਦ ਤਾਂ ਸੈਂਕੜੇ ਕੋਹ ਦੂਰ ਰਹੀ ਪਰ ਪਾਸੇ ਮਾਰਦਿਆਂ ਮਾਰਦਿਆਂ ਅਤੇ ਚਿੰਤਾਭੂਰ ਹੋਆਂ ਅਤੇ ਠੰਡੇ ਸਾਹ ਲੈਂਦਿਆਂ ਲੈਂਦਿਆਂ ਰਾਤ ਬਿਤੀਤ ਕੀਤੀ ਅਤੇ ਸਵੇਰਸਾਰ ਹੁੰਦਿਆਂ ਹੀ ਪਵਨ ਦਿਨੀ ਹੋਨ ਲਈ ਮੰਤੀ ਨੂੰ ਆਖਕੇ ਤੁਰ ਪਿਆ ॥ ' ਪਵਨ ਅਜੇ ਅਪਨੇ ਬੁੱਝ ਹੋਏ ਦਿਲ ਨਾਲ ਮਰਸੱਟੈ ਜਾ ਹੀ ਰਿਹਾ ਸੀ ਕਿ ਅਚਾਨਕ ਕੁਝ ਜੀ ਵਿੱਚ ਅਜੇਹਾ ਖਿਆਲ ਆਯਾ ਤਾਂ ਓਥ ਹੀ ਖੜਕੇ ਸੋਚਨ ਲੱਗ ਗਿਆ ਅਰ ਹੁਨ ਦੇਖੋ ਡਾਡਾ ਹਰਾਨ ਹੋਕੇ ਇਧਰ ਓਧਰ ਦੇਖ ਰਿਹਾ ਹੈ ॥ ਪਠਕ ਗੁਣ ! ਹੋਰ ਕੁਝ ਨਹੀ ਓਹੋ ਸੁਪਨਾ ਚੇਤੇ ਆਗਿਆ ਹੈ ਅਤੇ ਅੰਜਨ ਦੇ ਰੋਨ ਕੁਰਲਾਉਨ ਦੀ ਅਵਾਜ਼ ਕੰਨਾਂ ਵਿੱਚ ਗੂੰਜ ਉੱਠ ਹੈ ਅਤੇ ਸਾਰੀ ਬਿਪਤਾ ਦੀ ਕਹਾਨੀ ਯਾਦ ਆਂਗਈ ਹੈ, ਜਿਸ ਤੋਂ ਇਹ ਡਾਢਾ ਘਬਰਾ ਗਿਆ ਹੈ ਸੋ ਕਦੇ ਤਾਂ ਰੋ ਪੈਂਦਾ ਹੈ ਅਤੇ ਕਦੇ ਚੁਪ ਚੁਭਾ ਏਧਰ ਓਧਰ ਭਕਦਾ ੨ ਪਾਗਲਾਂ ਵਲੂ ਭੁਰ ਪੈਂਦਾ ਹੈ ਜਦ ਪੰਜ ਸਭ ਕੋਹ ਇਸ ਤਰਾਂ ਨਿਕਲੋਂ ਗਿਆ, ਤਾਂ ਅੱਗ ਇਕ ਨਦੀ ਆਗਈ ਜਿਸਨੂੰ ਵੇਖਕੇ ਓਥੇ ਹੀ ਖਲੋ ਕੇ ਪਿਛਾਂ ਨੂੰ ਦੇਖਿਆ, ਅਤੇ ਕਹਨ ਲੱਗਾ ਓਹੋ ! ਬੜੀ ਦੂਰ ਆਗਿਆ ਹਾਂ ਏਹ ਕਹਕੇ ਦਿਸ਼ਾਨੀ ਹੋਕੇ ਤੇ ਨਹਾ ਧੋਕੇ ਸੰਧਿਆ ਕਭੀ, ਅਰ ਓਥੋਂ ਵੇਹਲਾ ਹੋਕੇ ਪਿਛਾਂ ਮੁੜਿਆ ਤਾਂ ਰਾਹ ਭੂਲ ਗਿਆ, ਕਉ ਜੋ ਆਂਉਂਦੀ ਵਾਰੀ ਅਜੇਹੇ ਧਿਆਂਨ ਅਰ ਗਹਿਰੀ ਸੋਚ ਵਿੱਚ ਡੁਬਿਆ ਹੋਇਆ ਸੀ ਤੇ ਰਾਹ ਦੀ ਜ਼ਰਾ ਭੀ ਛਾਨ ਨ ਰਹੀ ਜਦ ਸਾਰਾ ਦਿਨ ਏਸੇ ਤਰ੍ਹਾਂ ਗੁਜ਼ਰ ਗਿਆ ਅਰ ਘੋੜਿਆਂ ਅਤੇ ਮੰਦਾ ਕੁਝ ਪਤਾ ਨ ਲੱਗਾ ਅਤੇ ਫਿਰਦਿਆਂ ੨ ਮਧਆਂ ਪੈ ਗਏ ਤੇ ਲ ਬੱਝ ਗਿਈਆਂ ਤੇ ਦੁਰਨੋਂ ਰਹ ਗਈਆਂ ਅੱਖਾਂ ਭੀ ਵੇਂਹਦਿਆਂ ੨ ਥੱਕ ਗਈਆਂ, ਦਿਲ ਘਬਰਾ ਗਿਆ, ਤਾਂ Original with: Language Department Punjab Digitized by: Panjab Digital Library