________________
( ੧or ) ਕੁੜੇ । ਹਾਰਕੇ ਇਕ ਰੁੱਖ ਹੇਠਾਂ ਬੈਹ ਗਿਆ | ਹਾਏ ! ਓਸ ਵੇਲੇ ਜੋ ਕੁਝ ਪਵਨ ਦੇ ਮਨ ਵਿੱਚ ਬੀਤ ਰਹੀ ਹੈ ਓਹ ਓਹੋਹੀ ਜਾਨਦਾ ਹੈ ਜਾਂ ਕੁਝ ਥੋੜਾ ਬਹੁਤ ਉਸਦਾ ਅਸਰ ਥਕਾਰ ਦੇ ਮਨ ਪੁਰ ਪੈ ਰਿਹਾ ਹੈ ਜੇਹੜੇ। ਇਸ ਦੀ ਹਾਲਤ ਨੂੰ ਸਮਝ ਕੇ ਏਹ ਹਾਲ ਲਿਖ ਰਿਹਾ ਹੈ । ਪਠਕ ਗੁਣ ! ਜ਼ਰਾ ਧਿਆਨ ਦੇਕ ਸੋਚੋ ਤਾਂ ਸਹੀ ਕਿ ਇਕ ਅਮੀਰ ਦਾ ਪੁਤ ਜਿਸ ਨੇ ਸਾਰੀ ਉਮਰ ਲਾਡ ਪਿਆਰ ਅਰ ਸੁਖ ਨਾਲ ਬਿਤੀਤ ਕੀਤੀ ਹੋਵੇ ਅਰ ਸਾਰੀ ਆਯੂ ਮੌਜ ਬਹਾਰ ਨਾਲ ਕੱਟੀ ਹੋਵੇ ਤਾਂ ਓਹ ਇਸ ਵਲੇ ਜਦੋਂ ਕਿ ਅਪਨੀ ਪਿਆਰੀ ਨਿਰਦੋਸ਼ ਇਸਤੀ ਦੀ ਢੰਡ ਭਾਲ ਲਈ ਇਕ ਹਿਤ ਕਾਤੀ ਨੂੰ ਨਾਲ ਲੈਕੇ ਘਰੋ ਨਿਕਲੇ ਅਤੇ ਅਜੇਹੀ ਉਜਾੜ ਵੈਰਾਨ ਜੰਗਲ ਵਿੱਚ ਜਿਥੇ ਹਜ਼ਾਰਾਂ ਹੁਹਾਰੀ ਪਸ਼ੂ ਤੇ ਮੈਂਕੜੇ ਜ਼ਹਰ ਵਾਲੇ ਜੀਵ ਜੰਤੂ ਹਨ ਅਤੇ ਕੋਈ ਸਹਾਰਾ ਨ ਦਿਸੇ ਤਾਂ ਇਸ ਦਸ਼ਾ ਵਿੱਚ ਉਸਦੇ ਪਰਮਮਿਤੀ ਦਾ ਨ ਮਿਲਨਾ ਜੰਗਲੀ ਜਾਨਵਰਾਂ ਦੀਆਂ ਭਯਾਨਕ ਅਵਾਜ਼ਾਂ ਦਾ ਆਉਣਾ ਤੇ ਆਪ ਇਕ ਆਂ ਰਹ ਜਾਨਦੀ ਚਿੰਤਾ ਕੋਈ ਥੋੜੀ ਜੇਹੀ ਗਲ ਨਹੀਂ, ਇਕ ਪਾਸਿਓ ਤਾਂ ਇਸਤੀ ਦਾ ਦੁਖ ਦੁਜਾ ਮੰਡੀ ਦਾ ਵਿਛੜ ਜਾਨਾਂ ਸਤਾ ਰਿਹਾ ਹੈ ਅਤੇ ਤੀਜੇ ਪਾਸਿਓਂ ਹੂ ਖਾਨ ਵਾਲੇ ਜੰਗਲੀ ਪਸ਼ੂਆਂ ਦੀਆਂ ਡਰਾਉਨੀਆਂ ਅਵਾਜ਼ 1 ਕੰਨਾਂ ਵਿੱਚ ਸੁਨਾਈ ਦੇਕੇ ਦਿਲਾਂ ਨੂੰ ਹਿਲਾ ਹਨ ਪਰੇਸ਼ਾਨ ਕਰ ਰਹਿਆਂ ਹਨ ਅਤੇ ਚੌਥਾ ਸੂਰਜ ਅਸਤ ਹੋਕੇ ਰਾਝ ਦਾ ਔਨਾ ਦਾ ਦਸਕੇ ਹੋਰ ਭੀ ਡਰਾ ਰਿਹਾ ਹੈ ਪਰ ਇਨ੍ਹਾਂ ਸਭਨਾਂ ਦੀ ਕੁਝ ਭੀ ਪਰਵਾਹ ਨ ਕਰਦਾ ਹੋਇਆ ਸਾਡਾ ਬਹਾਦਰ ਓਸੇ ਰੁਖ ਹੇਠ ਭਾਗਾਂ ਦਾ ਗਿਲਾ ਕਰਦਾ ਹੋਇਆ ਕਹ ਰਿਹਾ ਹੈ। ਹੈ ! ਨਿਰਦਈ ਵਿਧਾਝਾ !! ਚੈਨੂੰ ਜ਼ਰਾ ਭੀ ਦੁਖੀਆਂ ਤੇ ਤਰਸ ਨਹੀਂ ਆਉਂਦਾ ਜ਼ਰਾ ਸੋਚ ਤਾਂ ਸਹੀ ! ਕਿ ਘਰ ਬਾਹਰ ਨੂੰ ਛੱਡ ਮਾਂ ਪਿਓ ਤੋਂ ਵਿੱਚੜ ਇਕ ਮੰਤੀ ਨੂੰ ਨਾਲ ਲੈਕੇ ਉਸ ਪਾਣਪਿਆਰੀ ਦੀ ੩ ਤਲਾਸ਼ ਲਈ ਏਸ ਉਜਾੜ ਬਿਆਬਾਨ ਵਿੱਚ ਆਇਆ ਸਾਂ ਹਾਯ ! Original with: Language Department Punjab Digitized by: Panjab Digital Library