ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/120

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੧੪ ) ਹੋਈਆਂ ਹਨ ਜਦ ਕੁਝ ਕਲ ਏਸੇ ਪ੍ਰਕਾਰ ਬਣਿਆ ਤਾਂ ਰਾਜਾ : ਰਾਨੀ ਵੱਲ ਵੇਖਕੇ ਧੀਮੀ ਜੁਬਾਨ ਨਾਲ ਅਖਨ ਲੱਗ ॥ ਰਾਜਾ- ਮਾਂ ਜੀ ! ਕੀ ਭਲਾ ! ਪਵਨ ਅੰਜਨਾਂ ਨੂੰ ਨਿਰਦੋਸ਼ ਕਹਿੰਦਾ ਸੀ । ਅਤੇ ਓਹ ਹਨ ਕਿੱਥੇ ਗਿਆ ਹੈ ? | ਰਾਨੀ-(ਠੈ ਸਹ ਭਰਕੇ, ਜੀ ਹਾਂ ! ਓਹ ਤਾਂ ਉਸਦੇ ਦੋਸਨਿਕਾਲੇ ਨੂੰ ਸੁਨਦਿਆਂ ਸਾਰ ਹੀ ਝਾਡਾ ਬੇਚੈ ; ਹੋਕੇ ਬਿਨਾਂ ਕੁਝ ਖਨਦੇ ਹੀ ਅੰਜਨਾਂ ਨੂੰ ਨਿਰਦੋਸ਼ ਅ ਖਦਾ ਹੋਇਆ ਓਸ ਨੂੰ ਢੂੰਡਨ ਲਈ ਦੱਬ ਜਾਨੇ ਮਹਾਂਪੁਰ ਨੂੰ ਟੁਰ ਗਿਆ ਹੈ ॥ ਰਾਜ-(bਉ ਵਟ ਕੇ ਗੁੱਸੇ ਵਿੱਚ ਆਕੇ) ਓਹੋ ਹਨੇਰ ਹੋਇਆ ਮੈਂ ਐਵੇਂ ਹੀ ਉਸ ਪਵਿਤਾ ਬੇਕਸੂਰ ਅੰਜਨਾਂ ਨੂੰ ਦੋਸ਼ ਲਾਇਆ, ਹਾਏ ਹਾਏ ! ਮੇਰੀ ਅਕਲ ਤੇ ਕਿਉਂ ਪਰਦਾ ਪੈ ਗਿਆ ਕਿ ਜਰਾ ਭੀ ਨਾ ਸੋਚਿਆ, ਅਤੇ ਤੇਰੀਆਂ ਗੱਲਾਂ ਵਿੱਚ ਆਕੇ ਓਸਦੀ ਬੇਇਜ਼ ਕੀ, (ਰਾਕ ਠੇਹਰਕੇ) ਓਹ ! ਪਵਨ ਮਨ ਵਿੱਚ ਕੀ ਆਂਹਦਾ ਹੋਵੇਗਾ, ਮਦ ਰਾਏ ਨੂੰ ਕੀ ਉੱਭਰ ਦਿਆਂਗਾ, ਹਾਏ ! ਤੂੰ ਮੈਨੂੰ ਸਬਦੀ ਨਜਰ ਵਿੱਚੋਂ ਗ ਦਿੱਤਾ ਤੇ ਮਿੱਟੀ ਵਿੱਚ ਦੁਲਾ ਦਿੱਤਾ, ਅਤੇ ਹੁਨ 'ਕੀ ਹਾਂ ਕਹ ਸੁਨਾਇਆ। ' ਠਾਕ ਗਣ ! ਰਾਨੀ ਜੋ ਪਵਨ ਜੀ ਦੇ ਵਾਕਾਂ ਨੂੰ ਸੁਨਕੇ ਪਹਿਲੇ ਤੋਂ ਹੀ ਬੇਚੈਨ ਹੋ ਰਹੀ ਸੀ ਹੁਨ ਰਾਜਾ ਜੀ ਨੂੰ ਗੁੱਸੇ ਵਿੱਚ ਵੇਖਕੇ ਹੋਰ ਭੀ ਘਬਰਾ ਗਈ, ਇਸਲੇ ਭਾਵੇਂ ਉਸਦੇ ਸਾਰੇ ਅੰਗ ਸੁਸਤ ਪੈ ਗਏ ਹਨ, ਪਰ ਕਲੇਜਾ ਹੀ ਹੈ ਜੇ ੩ ਘ ਮੁ ਧੜਕਨ ਲੱਗ ਜਾਂਦਾ ਹੈ, ਅਤੇ ਮਨ ਵਸ ਵਿੱਚ ਨਹੀਂ ਰਹਿੰਦ', ਅੱਖੀਆਂ ਧਣੀ ਵਿੱਚ ਗਡੀਆਂ ਗਈਆਂ ਹਨ ਤੇ ਮਨ ਅਪਨੀ ਹੈ ਕਾਸਭਾਨੀਸਾੜਕ ਹ ਹਾਹੈ ਕਿ ਬਿਨਾ ਸੋਚਨ ਸਮਝਨ ਦੇ ਕਮ ਕਰਨ ਇਹੋ ਫਲ ਹੈ ਜੋ ਅੱਜ ਤੂੰ ਭਗ ਹੀ ਹੈ ਅਤੇ ਹੁਨ ਵਿਚਾਰਾਨੀ ਅਪਨੇ ਕਉ ਤ ਪਛੋਤਾ ਹੀ ਹੈ, ਜਾ ਦੀਆਂ ਗੱਲਾਂ ਦਾ ਉੱਤਰ ਦੋਨਾ ਇੱਕ ਪਾਸੇ ਤਾਂ ਸਗੋਂ ਅਪਨੇ ਮਨ ਵਿਚ ਮੌਤ ਨਾਲ ਰਲਾਂ ਕਰ ਹੀ ਹੈ, ਰਾਜਾਂ ਦੀਆਂ ਗੱਲਾਂ ਸੁਨਦਿਆਂ ੨ ਹੀ ਚਿੰਤਾ ਦਾ ਘਬਣਾ ਕਲੇ Original with: Language Department Punjab Digitized by: Panjab Digital Library