ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/121

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

way ( ੧੧੫ ) ਜਉਂ ਉਠਕੇ ਜਦ ਸਿਰ ਨੂੰ ਚੜਿਆ ਤਾਂ ਭੌ ਖਾਕੇ ਪਲੰਗ ਤੋਂ ਹਿਨਾਂ ਡਿੱਗ ਪਾਈ. ਰਾਨੀ ਦਾ ਏਹ ਹਲ ਵੇਖਕੇ ਰਾਜਾ ਨੂੰ ਹੋਰ ਫਿਕਰ ਪੈ ਗਿਆ ਸ਼ਿਭਾਬੀ ਨਾਲ ਓਸਨੂੰ ਉਠਕੇ ਆਂਖਨ ਲੱਗਾ ਰਾਜਾ-ਆ ਜੀ ! ਹਨ ਏਸ ਵੇਲੇ ਤੁਹਾਡਾ ਘਬਰਾਨਾ ਬਿਅਰਬ ਹੈ ਇਸਤੋਂ ਪਹਿਲੋਂ ਵਿਚਾਰ ਕਰਨੀ ਚਾਹੀਦੀ ਸੀ ਕਿ ਜਿਸਤੋਂ ਪਿਛੋਂ ਸ਼ਰਮਿੰਦਿਆਂ ਨ ਹੋਨਾ ਪੈਦਾ, ਮੈਨੂੰ ਹਰਾਹੀਂ ਤਾਂ ਏਸ ਗੱਲ ਪੂਰ ਆਉਂਦੀ ਹੈ ਕਿ ਜਰਾ ੨ ਗੱਲ ਓਤ ਤਾਂ ਏਡੀਆਂ : ਵਿਚਾਰਾਂ ਕਰਨੀਆਂ ਕਿ ਪਹਰ ਬੀਤ ਜਾਨੇ, ਅਤ ਹਨ ਅਜੇਹੇ ਜਰੂਰੀ ਮਾਮਲੇ ਨੂੰ ਜਰਾ ਭੀ ਨਾ ਸੋਚਿਆ, ਜਰੂਰ ਤੂੰ ਕਿਸੇ ਦੇ ਸਿੱਖ ਸਿਖਾਏ ਵਿੱਚ ਗਈ ਹੈ, ਨਹੀਂ ਤਾਂ ਉਥੋਂ ਏਸ ਗੱਲ ਦੀ ਕਦੇ ਥੀ ਅਸ ਨਹੀਂ ਸੀ ॥ | ਰਾਨੀ-(ਉਭਾ। ਸਾਹ ਲੈ ਰਾਜਾਂ ਵੱਲੋਂ ਵੇਖਕੇ) ਹਾਏ ! ਮੋਤੀ . ਤਾਂ ਚੰਦੀ ਲਲਤਾ ਨੇ ਅਕਲ ਮਾਰ ਦਿੱਤੀ ਟੱਬ ਜਾਨੇ ਉਸਨੇ . ਮੇਰੇ ਤੇ ਕੀ ਧੜ ਦਿੱਤਾ ਕਿ ਬਿਨਾ ਸੋਚੇ ਸਮਝੇ ਤੇ ਮਲੂਮ ਕਵੀਆਂ ਮੈ ਓਸ ਵਿਚਾਰੀ ਨੂੰ ਤੁਹਮਤ ਲਾਈ, ਹਾਏ ! ਮੈਂ ਤਾਂ ਡਾਡਾ ਹਨੇਰ ਮਾਰਿਆ। ਰਾਜ-ਠੀਕ ਹੈ । ਇਸ ਵਿੱਚ ਜ਼ਰਾ ਝੂਠ ਨਹੀਂ ਕਿ ਤੂੰ ਬੜੀ ਭੁਲੇ ਕੀਤੀ ਤੇ ਕੇਵਲ ਆਪ ਨਹੀਂ ਭੁੱਲੀ ਸਗੋਂ ਮੈਨੂੰ ਭੀ ਨਾਲ ਹੀ ਰੀਲ ਦਿੱਤਾ (ਠੰਡੀ ਸਾਹ ਭਰਕੇ) ਪਰ ਹੁਨ ਏਨਾਂ ਗੱਲਾਂ ਨਾਲ ਕੀ ਬਨਦਾ ਹੈ । ਉਸਦੇ ਭਾਗਾਂ ਵਿਚ ਹੀ ਇਸ ਤਰਾਂ ਲਿਖਿਆ ਸੀ, ਕੁਝ ਸੋਚਕੇ ਲੈਡੀ ਨੂੰ ਕਹਿਨ ਲੱਗਾ। ਰਾਜਾ-ਵਖੋ ! ਨੇ ਹੀ ਰਥ ਵਾਹਨੂੰ ਕਹ ਦਿਓ ਕਿ ਕਾਲੇ ਹੀ ਰਬ ਤਿਆਰ ਕਰਕੇ ਲੈ ਆਵੇ ਅਸੀ ਪ੍ਰਿਯਾ ਜੀ ਨਾਲ ਮਹਾਂਪੂਰ ਜਾਵਾਂਗੇ । ਜਿਲਾ : + Original with: Language Department Punjab Digitized by: Panjab Digital Library