ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/141

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੩੫ ) ਪਵਨ ਵੱਲੋ ਭਾ ਵੇਖ ਲੈਂਦੀ ਹੈ । ਜਿਸ ਤੇ ਮਲੂਮ ਹੁੰਦਾ ਹੈ ਕਿ ਓਹ ਸਾਰੇ ਦੁਖਾਂ ਨੂੰ ਭੁਲਕੇ ਪਵਨ ਜੀ ਨਾਲ ਕੁਝ ਬਾਤ ਕਰਨਾ ਚਾਹਦੀ ਹੈ । ਪਰ ਇਹਨਾਂ ਸਬਨਾਂ ਨੂੰ ਵੇਖਕੇ ਕੁਝ ਝਿਜਕ ਜਾਂਦੀ ਹੈ॥ ਜਦ ਹਵਨ ਕਰ ਚੁੱਕੋ ਤਾਂ ਸਬ ਪਸੰਨਤਾ ਨਾਲ ਘੋੜ ਆ ਤੇ ਚੜ ਓਥੋਂ ਘਰਾਂ ਨੂੰ ਦੂਰ ਪਏ ॥ (ਬਕਰਤ) ਸ਼ੁਭ ਦਿਨ ਪਿਆਰੀ ਅੰਜਨਾਂ ਆਜ ਹੁਆ ਪ੍ਰਕਾਸ਼ | ਗਏ ਬੀਤ ਦਿਨ ਬਿਪਤ ਕੇ ਹੂਆ ਦੁਖੋਂ ਕਾ ਨਾਸ਼ ॥ ਦੁਖ ਉਠਾਏ ਅਤ ਘਨੇ ਸੁਨੇ ਬਚਨਅਯੋਗ । ਦਿਨ ੨ ਖੁਸ਼ੀਆਂ ਮਾਨ ਅਬ ਅਰ ਭੋਗ ਖੁਸ਼ੀ ਕੇ ਭੋਗ ॥ ਸਤਵੰਤੀ ਤੂੰ ਨਾਰ ਹੈਂ ਸੀਲ ਸੁਭਾ ਗੁਣਵਾਨ ਨਹੀਂ ਦੋਸ਼ਕਿਸੀ ਕੋ ਦੀਆਲਿਆ ਭਾਗ ਪੁਰ ਬਲਾ ਮਾਨ ॥ਧੀਰਜ ਰਾਖੀ ਮਨ ਵਿਖੇ ਈਸੂਰ ਪਰ ਵਿਸ਼ਵਾਸ਼ | ਸ਼ੁਭ ਫਲ ਨਿਸਚੋ ਪਾਏਗੀ ਕਹੇ ਜੋੜ ਕਰ ਦਾਸ ॥ + Original with: Language Department Punjab Digitized by: Panjab Digital Library