ਸਮੱਗਰੀ 'ਤੇ ਜਾਓ

ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/244

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੩੩੮ ) ਹੀ ਉਸਨੇ ਪੈਰ ਅਗੇ ਰਖਿਆ ਹੀ ਸੀ ਕਿ ਉਸ ਪੁਰਖ ਨੂੰ ਜਿਸਦੀ ਬਾਬਤ ਕਈ ਇਕ ਪ੍ਰਕਾਰ ਦੇ ਸੰਪਨ ਉਤਪੰਨ ਹੁੰਦੇ ਸਨ ਅਰ ਸੀਰ ਵਿਚ ਨੀਵੇਂ ਉਚੇ ਲਹ ਚੜ ਰਹੇ ਸਨ ਪਲੰਗ ਤੇ ਬੈਠਾ ਸਿਰ ਨੀਵੇਂ ਪਾਏ ਹੋਏ ਦੇਖਿਆ ਸੁੰਦ ਕਾਲੇ ਵਾਲ ਦੋਵਾਂ ਗਲਾਂ ਤੇ ਲਟਕੇ ਹੋਏ ਸਨ ਅਤੇ ਇਨi ਦੇ ਵਿਚੋਂ ਉਸ ਚੰਦੂਮਾਂ ਦੀ ਨਿਆਈਂ ਜੋ ਬਦਲਾਂ ਦੀ ਕਾਲੀ ਘਟਾਂ ਵਿਚ ਦਿਸਦਾ ਹੈ ਇਸਦਾ ਚੇਹਰਾਂ ਦਿਖਾਈ ਦਿਤਾ ਤਾਂ ਇਸਨੂੰ ਦੇਖਦੇ ਹੀ ਹਨੁਮਾਨ ਦੇ ਸਭ ਵਹਿਮ ਦੂਰ ਹੋ ਗਏ | ਅਤੇ ਸੀਤਾ ਜੀ ਦੇ ਹੋਨ ਦਾ ਗੁਮਾਨ ਹੋਇਆ ਅਬ ਹੁਨ ਅਹ ਅਤਿ ਬੇਸਬਰੀ ਨਾਲ ਅੱਖਾਂ ਪਾੜ ਪਾੜ ਕੇ ਉਸਦੀ ਵਲ ਦੇਖਨ ਲਗਾ ਇੰਨੇ ਵਿਚ ਉਸ ਬੁਢੀ ਇਸਤ੍ਰੀ ਨੇ ਕਿਹਾ ਸੀ ! ਤੇਰਾ ਦਿਨ ਰਾਤ ਚ ਰੋਨਾ ਕੁਰਲਾਓਨਾ ਅਰ ਉਦਾਸੀ ਨੇ ਦੇਖ ਤੇਰੀ ਕੀ ਦੀ ਕਰ ਦਿਤੀ ਹਰ ਵੇਲੇ ਦਾ ਉਦਾਸ ਰਹਿਨ। ਅਛਾ ਨਹੀਂ )) · ਸੀ--ਹੇ ਪਿਆਰੀ ਮਾਤਾ ! ਜੋ ਕੁਝ ਆਪਨੇ ਕਿਹ ਹੀ ਸਤ ਹੈ ਅਰ ਠੀਕ ਹੈ ਮੈਂ ਆਪ ਦੀ ਤਨੋਂ ਮਨੋਂ ਧੰਨਵਾਦ ਹਾਂ , ਅਰ ਆਪਦੀ ਪਵਿਤੁ ਜੀਭਾ ਦੀ ਭਵੀਰ ਹੈ ਜਿਸਨੇ ਮੇਰੇ ਵਿਆਕੁਲ ਹੋਏ ਹੋਏ ਦਿਲ ਨੂੰ ਟਿਕਾਨੇ ਰਖਿਆ ਹੋਇਆ ਹੈ . ਅਰ ਵੇਲੇ ਕੁਵੇਲੇ ਤੇਰੀਆਂ ਧਰਜ ਦੀਆਂ ਗਲਾਂ ਮੇਤੇ ਗਮੀ ਦੇ ਪਰਬਤ ਦਾ ਭਾਰ ਹੌਲਾ ਕਰਦੀਆਂ ਹਨ ਨਹੀਂ ਤਾਂ ਮੈਨੂੰ ਇਹ ਭਾਤ ਕਿਥੇ ? ਜੋ ਅਜਿਹੇ ਚਿੰਤਾ ਗਮ ਦੀ ਸੈਨਾਂ ਦਾ ਸਾਹਮਨਾ ਕਰਦੀ । ਮਾਤਾ! ਮੈਂ ਤੇਰਾ ਅਪਨੇ ਨਾ ਸੰਭਲ ਨ ਵਾਲੇ ਦਿਲ ਨੂੰ ਸੰਭਾਲਨੀ ਹਾਂ ਕਈ ਇਕ ਖਿਆਲਾਂ ਨੂੰ ਟਾਲਨੀ ਹਾਂ । ਪੰਤੂ ਜਦ ਮੈਂਨੂੰ ਅਪਨੇ ਪਨ ਦੀ ਸੋਚ ਕਿ ਜਿਸਨੂੰ ਮੈਂ ਕਰਕੇ ਉਜਾੜ . ਬੀਆਬਾਨ ਵਿਚ ਆਈ ਸਾਂ ਨਾ ਪੂਰੇ ਹੋਨੇ ਤੇ ਯਾਦ ਸਮਾਂਓਦਾ ਹੈ ਇਹ ਦਿਲ ਮਛੀ ਦੀ ਨਿਆਈਂ ਬਿਨਾਂ ਜਲ ਦੇ ਭੜਪ ਤੜਪ ਕੇ ਨੀਵੇਂ ਬੈਠ ਜਾਂਦਾ ਹੈ । ਆਹ ! ਮੈਂ ਹੀ ਅਭਾਗਨ ਹਾਂ ਕਿ . ਇਸ ਵੇਲੇ ਵਿਚ ਸਵਾਮੀ ਜੀ ਦੀ ਟਹਿਲ ਸੇਵਾ ਕਰਨੀ ਤਾਂ ਇਕ Original with: Language Department Punjab Digitized by: Panjab Digital Library