ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/245

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੩੩੬ ) ਪਾਮ ਰਹੀ ਉਲਟਾ ਮੈਂ ਹੀ ਅਮਨ ਉਨ ਦੀ ਚਿੰਤਾ ਦਾ ਕਾਰਨ ਹੋਈ | ਅਛਾ ਹੁੰਦਾ ! ਜੇ ਮੈਂ ਮਰ ਜਾਂਦੀ ਉਨਾਂ ਦੇ ਦਿਲ ਨੂੰ ਸਬਰ ਤਾਂ ਆ ਜਾਂਦਾ | ਹਾਇ ! ਮੈਂ ਕੀ ਜਾਨਾਂ ਕਿ ਓਹ ਕਿਥੇ. ਕਿਥੇ ਭਟਕਦੇ ਫਿਰਦੇ ਹੋਨਗੇ ਇਨਾਂ ਨੂੰ ਪਰਬਤਾਂ ਦੀਆਂ ਔਖੀਆਂ ਘਾਟੀਆਂ ਦੀਆਂ ਯਾਝਾਂ ਕਰਦਿਆਂ ਕੀ ਕੀ ਕਠਨਾਈਆਂ ਹੁੰਦੀਆਂ ਹੋਨ ਗੀਆਂ ਉਫ ? ਕਿਥੋਂ ਲਛਮਨ ਵਿਚਾਰੇ ਨੂੰ ਬੁਰਿਆਈ ਨ ਨ ਕਿ ਓਹ ਮੈਨੂੰ ਅਕਲਿਆਂ ਛਡ ਕਿਉਂ ਕਰ ਚਲਾ ਗਿਆ (ਕੁਝ ਚਿਰ ਚੁਪ ਕਰ ਕੇ ) ਆਹ ! ਤਾਂ ਹੁਨ ਉਨਾਂ ਨੂੰ ਕੌਨ ਸਮਝਾਏ ਕਿ ਉਹ ਵਿਚਾਰਾਂ ਨਿਰਦੋਸ਼ ਹੈ ਓਹਦੀ ਕੋਈ ਭੂਲ ਨਹੀਂ ਮੈ ਹੀ ਜਿਦ ਨਾਲ ਉਸਨੂੰ ਕਹਕੇ ਭੇਜਿਆ ਸੀ ਹਾਇ ! ਮੇਰੀ ਜਾਨ ਕਹੀ ਸ਼ਰਮ ਅਰ ਢੀਠ ਹੈ ਕਿ ਨਿਕਲਦੀ ਹੀ ਨਹੀਂ। ਜਮਦੂਤੁ ਭੀ ਉਸ ਤੋਂ ਡਰਦਾ ਹੈ । ਪ੍ਰਮਾਤਮਾ! ਮੈਂ ਕੇਹੜਾ ਅਜਿਹਾ ਕੀ ਹੈ ਜਿਸਦੇ ਬਦਲੋ ਇਹ ਬੁਰਾ ਦਿਨ ਮੈਨੂੰ ਦੇਖਨਾ ਪਾਪ ਹੋਇਆ ਰਾਵਨ ਦੀਆਂ ਦੁਖਭ ਗਲਾਂ ਹਨੀਆਂ ਪਈਆਂ ਹੈ ਧਰਤੀ ਮਾਤਾ ! ਤੂੰ ਹੀ ਭਰਸ ਖਾਂ ਅਰ ਪਾਟ ਜਾਂ ਕਿ ਮੈਂ ਵੇਰੇ ਵਿਚ ਸਮਾ ਜਾਵਾਂ ਅਤੇ ਇਹ ਹਰ ਵੇਲੇ ਦਾ ਕਜੀਆ ਨਿਬੜ ਜਾਏ । ਹਾਇ ਹੁਲ ੩ ਬਿਨਾਂ ਇਸਦੇ ਕਿ ਮੋਤ ਆ ਜਾਵੈ ਛੁਟਕਾਰਾ ਨਹੀਂ ਇਹ ਕਿ ਹੀ ਅਰ ਚੁਪ ਕਰ ਗਈ ਯਾ ਇਸਤਰਾਂ ਸਮਝੋ ਕਿ ਚਿੰਤਾ ਰੂਪੀ ਰਬਤ ਉਸਦੇ ਨਰਮ ਸਿਰ ਤੇ ਟੁੱਟ ਪਇਆ ਅਤੇ ਕਮਜੋਰ ਗਰਦਨ ਟੇਡੀ ਹੋ ਗਈ ॥ ਅਹਾ ਇਸ ਵੇਲੇ ਇਸਦੀ ਚਿੰਤਾ ਅਰ ਤਲੀਫ਼ ਦਾ ਅੰਦਾਜਾਂ ਕੌਨ ਕਰ ਸਕਦਾ ਹੈ। ਕਹੋ ਤਾਂ ਸ਼ਰੀਰ ਵਿਚ ਹੂ । ਨਾਓ ਨਿਸ਼ਾਨ ਨਹੀਂ ਸੀ। ਮੇਰ ਜਾਨੇ ਇਸ ਵੇਲੇ ਇਸ ਦੀ ਨਿਗਾਹ ਕਿਸ ਢੰਢਵਿਚ ਹੈ ਕਿ ਪਲਟਨ ਦਾ ਨਾਂਓ ਹੀ ਨਹੀਂ ਲੈਦੀ । ਸੋ ਭਾ ਜੀ ਦਾ ਗਮ ਅਰ ਫਿਕਰ ਦੇਖ ਕੇ ਚੰਦੂਮਾਂ ਭੀ ਨ ਸਹਾਰ ਸਕਿਆ ਅਰ ਬਦਲ ਪੀੜਦਾ ਕਰ ਮੂੰਹ ਲੁਕਾ। ਆ | ਪਰ ਮੁੜ ਮੁੜ ਇਸ ਨਜ਼ਰ ਬਚਾ ਕੇ ਬਦਲਾਂ ਦੇ Original with: Language Department Punjab Digitized by: Panjab Digital Library