ਸਮੱਗਰੀ 'ਤੇ ਜਾਓ

ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/252

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੪੬) ਆਦਮੀ ਹੈ ? ) ਮੰਤੀ-• ਮਹਾਰਾਜ ! ਮਲੂਮ ਕੀ ! ਮੈਂ ਉਸਨੂੰ ਅਪਨੀ ਅਖੀ ਦੇਖਿਆ ਹੈ ਓਹੀ ਪਵਨ ਦਾ ਪੁਤੁ ਜਿਸਨੇ ਮੰਗਲ ਪੂਰ ਦੀ ਲੜਾਈ ਵਿਚ ਵਰਣ ਨੂੰ ਹਰਾਇਆ ਸੀ ” | ਰਾਵਣ (ਹਰਾਨੀ ਵਿਚ ਆਕੇ ) “ ਹੈ ! ਕੀ ਕਿਹਾ ਪਵਨ ਦਾ ਪੂ ! ਹਨੂਮਾਨ ) ਮੰਝੀ-ਜੀ ਹਾਂ ! ਓਹੋ !! - ਰਾਵਨ ਨਹੀਂ ! ਨਹੀਂ !! ਕਦਾਚਿਤ ਨਹੀਂ !! ਤੁਸੀਂ ਭੁਲ ਵਿਚ ਹੋ । ਤੁਹਾਡੀਆਂ ਅਖਾਂ ਨੇ ਭੁਹਾਨੂੰ ਧੋਖਾ ਦਿਤਾ ਹੋਨਾ ਹੈ ਕੋਈ ਹੋਰ ਹੋਵੇਗਾ । ਮੰਤੀ- ਮਹਾਰਾਸ਼ ! ਹੱਥ ਕੰਗਨ ਨੂੰ ਆਰਸੀ ਕੀ ? ਓਹ ਆਪ ਖੁਸ਼ੀ ਨ ਮੇਘਨਾਥ ਕੁਮਾਰ ਦੇ ਨਾਲ ਰਿਹਾ ਹੈ ਹੁਨੇ ਦੇਖ ਲੈਨਾਂ ?? ਇੰਨੇ ਵਿਚ ਹਾਲ ਪੁਕਾਰ ਦੀ ਅਵਾਜ ਆਈ ਸਭ ਦੀਅ ਨਿਗਾਹਾਂ ਬੇਹੁਰਾਸੀਆਂ ਅਖਾਂ ਤੋਂ ਨਿਕਲ ਕੇ ਦਰਵਜੇ ਦੀ ਵਲ ਦੌੜੀ ਆਂ ਜਾਂਦੀਆਂ ਹਨ ਅਰ ਥੋੜੇ ਚਿਰ ਵਿਚ ਖਲਕਤ ਦੀ ਭੀੜ ਭਾੜ ਇੰਨੀ ਅਕਠੀ ਹੋਗਈ ਕਿ ਸਾਰਾ ਅੰਦਰ ਭਰ ਗਿਆ ਅਰ ਆਦਮੀ ਤੇ ਆਦਮੀ ਡਿਗਨ ਲਗਾ । ਬੜੀ ਹੀ ਮੁਸ਼ਕਲ ਨਾਲ ਮੇਘਨਾਥ ਤੇ ਹਨੂੰਮਾਨ ਅਗੇ ਵਧੇ । ਹਨੁਮਨ ਦੀ ਸ਼ਕਲ ਦੇਖਦੇ ਹੀ ਰਾਵਨ ਦਾ ਚੇਹਰਾ ਮਾਰੇ ਜ਼ੋਧ ਦੇ ਲਾਲੋ ਲਾਲ ਹੋ ਗਿਆ । ਅਖਾਂ ਵਿਚੋਂ ਲਾਟਾਂ ਨਿਕਲ ਕੇ ਨਜਰਾਂ ਵਿਚੋਂ ਚਿੰਗਾੜਿਆਂ ਉਡਨ ਲਗੀਆਂ ਦਿਲ ਕਲੇਜਿਓ ਬਾਹਰ ਹੋਭੜਪਨ ਲਗਾਂ ਮਾਨੋ ਕਲੇਜੇ ਵਿਚ ਸੂਈ ਚੁਭ ਗਈ ਬੜਾ ਕੋਧ ਵਾਨ ਹੋ ਕੇ ਹਨੁਮਾਨ ਨੂੰ ਕਹਿਨ ਲਗਾ ॥

  • ਕੀ ? ਰਨਧੀਰ ਭੇਰੀ ਹੀ ਚਲਾਕੀ ਦਾ ਸ਼ਿਕਾਰ ਹੋਇਆ

|' Original with: Language Department Punjab Digitized by: Panjab Digital Library