________________
( ੨੬੨ ) ਚੌੜੇ ਮਦਾਨ ਵਿਚ ਜੋ ਪੰਪਾਂ ਛੰਬ ਦੇ ਨੇੜੇ ਹੀ ਸਿਥਤ ਹੈ ਅਰ ੧ ਜਿਥੇ ਬਹੁਤ ਸਾਰੇ ਤੰਬੂ ਲਗੇ ਹੋਏ ਹਨ ਇਸ ਵੇਲੇ ਪਹੁੰਚਾ ਹੈ। ਜਦੋਂ ਕਿ ਸੂਰਜ ਦੇਵਤਾ ਕੇਸਰੀ ਚਦਰ ਲਏ ਹੋਏ ਸੰਸਾਰਦੀ ਵਿਅਸਥਾ ਨੂੰ ਵਿਅਰਥ ਜਤਦਿਆਂ ਹੋਇਆਂ ਪਛਮ ਦਿਸ਼ਾ ਨੂੰ ਜਾ ਰਿਹਾ ਹੈ ਅਰ ਸੰਧੂ ਦੇਵੀ ਦੇ ਆਗਮਨ ਤੋਂ ਉਨਾਂ ਲੋਕਾਂ ਦਾ ਆਤਮਾ ਇਨਾਂ ਨੂੰ ਕੁਝ ਮਾਮਾ ਦੀ ਲਗਨ ਹੈ ਕੰਵਲ ਦੀ ਨਿਆਂਈਂ ਖੜ ਕੇ ਏਕਾਂਤ ਵਿਚ ਸਥਾਨ ਵਿਚ ਬੈਠ ਧਰਮ ਨਿਅਮ ਪੂਰਾ ਕਰਨ ਦੀ ਯਾਦ ਕਰਾ ਰਿਹਾ ਹੈ ਪੰਯੂ ਉਨਾਂ ਲੋਕਾਂ ਦਾ ਦਿਲ ਜੋ ਇੰਦੀ ਜਿਤ ਕਾਮਨਾਂ ਦੇ ਵਸ ਵਿਚ ਹੋਕੇ ਦਿਲ ਦੀਆਂ ਅਧਿਕ ਉਜਲਤਾ ਘੜੀਆਂ ਨੂੰ ਅਤਿ ਬਿਸਮਿਤ ਅਰ ਹਰਾਨੀ ਨਾਲ ਅਤਿ ਅੰਧੇਰੀ ਰਾਤ ਦੇ ਉਚਕ ਵਿਚ ਇਸ ਚਾਹ ਨਾਲ ਗਿਨ ਰਹੇ ਸੀ ਕਿ ਕਦ ਓਹ ਇਨਾਂ ਨੂੰ ਅਪਨੀ ਗੋਦ ਵਿਚ ਬਿਠਾਏ ਅਰ ਇਹ ਅਪਨੇ ਦੁਰਾਚਾਰ ਕੰਮਾ ਵਿਚ ਲਗਨ । ਝਲੁਸੇ ਹੋਏ ਚਮੜੇ ਦੀ ਤਰਾਂ ਸੁਕਦੇ ਜਾ ਰਹੇ ਹਨ । ਆਹ ! ਬੋਕਾਸਪਦ ਦਿਸ਼ਾ ਹੈ ਉਨਾ ਲੋਕਾਂ ਦੀ ਜੋਧਰਮ ਆਧਰਮ ਦਾ ਵਿਚਾਰ ਨਹੀਂ ਕਰਦੇ ਪਿਆਰੇ ਭੋ ! ਦਿਨ ਨੂੰ ਸੂਰਜ ਭਗਵਾਨ ਪ੍ਰਕਾਸ਼ ਕਾਰ ਦੀਆਂ ਕੁਨਾਂ ਉਨਾਂ ਦਾ ਲਹੂ ਖੁਸ਼ਕ ਕਰਨ ਵਿਚ ਦਰੇਗ ਨਹੀਂ ਕਰਦੀਆਂ ਅਰ ਰਾਵ ਨੂੰ ਸੁੰਦ ਮਨੋਹਰ ਭਾਰੇ ਅਖਾਂ ਕਢ ਕਢ ਉਨਾਂ ਦੇ . ਆਤਮਾਂ ਨੂੰ ੫੫ ਕਰਨ ਤੋਂ ਰੋਕਨ ਲਈ ਜਤਨ ਕਰਦੇ ਹਨ | ਪੰਭੁ ਕਾਮੀ ਇਦੇ ਵਸ ਵਿਚ ਹੋਏ ਕੇ ਕੁਝ ਅਜਿਹੇ ਮਤੇ ਹੋਏ ਹਨ ਕਿ ਉਨ੍ਹਾਂ ਸਭਨਾਂਦੀ ਕੁਝ ਪ੍ਰਵਾਹ ਨਹੀਂ ਕਰਦੇ। ਅਰ ਅਪਨੇ ਆਤਮਾ ਦਾ ਖੂਨ ਕਰਦੇ ਹੋਏ ਪਾਪ ਕਰਨ ਲਈ ਤਿਆਰ ਹੋਜਾਂਦੇ ਹਨ ਇਸ ਵੇਲੇ ਸਾਡੇ ਮਹਾਰਾਜਾ ਰਾਮਚੰਦ ਜੀ ਅਪਨੇ ਮਾਨਸਕ ਵਿਚਾਰਾਂ ਨੂੰ ਅੰਦਰ ਹੀ ਅੰਦਰ ਦਮਨ ਕੀਤੇ ਹੋਏ ਇਸ ਪ੍ਰਕਾਰ ਬੈਠੇ ਹੋਏ ਹਨ ਜਿਸ ਪ੍ਰਕਾਰ ਇਕ ਖਿੜਨ ਵਾਲੀ ਕਲੀ ! ਇੰਨੇ ਵਿਚ ਸੀ ਲਛਮਨ ਜੀ ਚਿੰਤਕੁਰ ਸੂਰ੩ਬਨਾਏ ਅਰ ਸਿਰ ਝੁਕਾਏ ਹੋਏ ਆਕੇ ਬੈਠ ਗਏ ਅਰਬੋਲੇ॥ , Original with: Language Department Punjab Digitized by: Panjab Digital Library