ਸਮੱਗਰੀ 'ਤੇ ਜਾਓ

ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/269

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੬੩ ) “ਮਹਾਰਾਜ! ਹਨੂਮਾਨ ਅਜੇ ਤੀਕ ਮੁੜਕੇ ਨਹੀਂ ਆਇਆ ਰਾਮਚੰਦ-* ਹਨੁਮਾਨ ਅਜ ਨਹੀਂ ਕਲ ਆਜਾਇ ਮਗਰ ਤੁਹਾਡਾ ਹਰ ਵੇਲੇ ਚਿੰਤਾਜ਼ਰ ਰਹਿ ਅਛਾ ਨਹੀਂ। ਦੇਖੋ ! ਵਡਿਆਂ ਦਾ ਕਥਨ ਹੈ ਕਿ ਜੋ ਦਿਨ ਜੀਵਨ ਦੇ ਦਿਨ ਵਿਚ ਛਿਨ ਬਿਪਤਾਦੇ ਔਨ ਉਨਾਂ ਨੂੰ ਭੀ 1ਖ ਦਾਇਕ ਸਮਝ ਕੇ ਵਿਭੀਤ ਕਰਨੇ ਚਾਹੀਏ ਅਰ ਉਤਮ ਜਾਨਨੇ ਚਾਹੀਏ ਕਿਉਂ ਕਿ ਬਿਨਾਂ ਦੁਖ ਅਰ ਕਲੇਸ਼ ਸਹਿਨ ਦੇ ਮੁਖ ਭੀ ਪ੍ਰਾਪਤ ਨਹੀਂ ਹੋ ਸਕਦਾ ਸ਼ਭ ਦੇ ਸਾਹਮਨੇ ਵਿਚ ਬੁਜਦਿਲੀ ਦੇ ਵਿਚਾਰ ਨੂੰ ਦਿਲ ਵਿਚ ਜਰਾ ਦੇ ਕੇ ਬੁਜਦਿਲ ਨਹੀਂ ਬਨਨਾਂ ਚਾਹੀਦਾ ਕਠਨਤਾਈ ਦੇ ਸਮਯ ਵਿਚ ਬੇਆਸ ਅਰ ਹਰਾਨ ਪਰੇਸ਼ਾਨ ਹੋਨਾ ਉਚਿਤ ਨਹੀਂ ਜਵਾਨ ਮਰਦ ਬਨੋ! ਕਮਰ ਕਸੋ ਦ੍ਰਿੜਤਾਈ ਰਖੋ ! ਅਰ ਈਸ਼ਰ ਤੇ ਭਰੋਸਾ ਰਖੋ !! ਦੇਖੋ ਭਵਿਖਤ ਵਿਚ ਅਜੋ ਕੀ ਕੀ ਹੁੰਦਾ ਹੈ। | ਲਛਮਨ ਕੁਝ ਜਵਾਬ ਦੇ ਹੀ ਲਗਾ ਸੀ ਕਿ ਇਨੇ ਵਿਚ ਸੁਗੀਵ-ਹਨੁਮਾਨ-ਅੰਗਦ ਆਦਿਕ ਖੁਸ਼ੀ ਖੁਸ਼ੀ ਹਸਦੇ ਹੋਏ ਤੰਬੂ ਵਿਚ ਆ ਨਿਕਲੇ ਜਿਨਾਂ ਨੂੰ ਦੇਖਦੇ ਹੀ ਲਛਮਨ ਦੇ ਚਿਹਰੇ ੩ ਸਨਤਾ ਜਿਹੀ ਆਂਗਈਅਰ ਹਨੂੰਮਾਨ ਜੀ ਤੋਂ ਕੁਝ ਪੁਛਨਾਂ ਚਾਹਿਆ ਪਰ ਉਸਨੇ ਇਹ, ਕਿ ਲਛਮਨ ਜੀ ਨੂੰ ਕੁਝ ਗਲ ਦਸੇ ਪੰਤੂ ਅਪਨੇ ਆਪ ਨੂੰ ਚਾਮਚੰਦੂ ਜੀ ਦੇ ਚਰਨਾਂ ਤੇ ਡੇਗ ਦਿਤਾ ਅਰ ਇਨਾਂ ਨੇ ਛੇਤੀ ਨਾਲ ਚੂਕ ਕੇ ਛਾਤੀ ਨਾਲ ਲਾ ਲਿਆ ਅਰ ਇਸੇ ਪ੍ਰਕਾਰ ਸਭ ਇਕ ਦੂਜੇ ਦੇ ਪਿਛੋਂ ਪ੍ਰਨਾਮ ਕਰਦੇ ਹੋਏ ਅਰ ਇਹ ਖ਼ਵਰ ਇਕ ਪਲ ਵਿਚ ਹੀ ਸਾਰੀ ਛਾਉਨੀ ਅੰਦਰ ਮਚ ਗਈ ਕਿ ਹਨੂਮਾਨ ਆਦਿਕ ਸੀਤਾ ਜੀ ਦੀ ਖਵਰ ਲੈਕੇ ਮੁੜ ਆਏ ਹਨ । ਸਾਰੇ ਰਾਜੇ ਮਹਾਰਾਜੇ ਜੋ ਓਥੇ ਅਪਨੇ ਅਪਨੇ ਭੰਬੂਆਂ ਵਿਚ ਬੈਠੇ ਹੋਏ ਸਨ। ਸਭ ਅਕਠੇ ਹੋ ਓਥੇ ਆਓਨ ਲਗੇ । ਅਰ ਸਾਡੇ ਬਹਾਦਰ ਨੇ ਸਭ ਤੋਂ ਪ੍ਰਥਮ ਸੀਤਾ ਜੀ ਦਾ ਚੂੜਾ ਰਾਮਚੰਦੂ ਜੀ ਦੇ ਅਗੇ ਰਖਿਆ ( ਅਰ ਅੰਤ Original with: Language Department Punjab Digitized by: Panjab Digital Library