ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/287

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੮੧) ਦੇ ਪਛਮ ਵਿਚ ਜਾ ਲੁਕਿਆਂ ਅਰ ਅਵਯਹੀ ਸੂਤ ਬੀਰਾਂ ਨੂੰ ਅਸਦੇ ਜਬ ਨੂੰ ਕਲ ਉਤੇ ਰਖਨਾ ਪਇਆਂ ! (ਪੰਤਾਲੀਵਾਂ ਧਿਆਯਾ) -- - ਖੂਨ ਦੀ ਰਾਤ ਅਧੀ ਰਾਭਦਾ ਵੇਲਾ ਹੈ ਅo ਰਾਤ ਭੀ ਕਿਹੀ ਅੰਨੇ ਕਿ ਹਬ ਨੂੰ ਹਥ ਨਹੀਂ ਲਭਦਾ ੫ ਘੇਰ ਅੰਨੇਰਾ ਚਾਰੇ ਪਾਸੇ ਸੰਸਾਰ ਵਿਚ ਛਾਰਿਹਾ ਹੈ ਸਮਸਤ ਸੰਸਾਰ ਵਿਚ ਅੰਧਕਾਰ ਸਮਯ ਪ੍ਰਤੀਤ ਹੁੰਦਾ ਹੈ ਸਮੈਲ ਗਿਰ ਪਰਬਤ ਦੀਆਂ ਉਚੀਆਂ ੨ ਚੋਟੀਆਂ ਇਸ ਵੇਲੇ ਅਤਿ ਭਯਾਨਕ ਦਖਾਈ ਦੇਦੀਆਂ ਹਨ। ਪ੍ਰੰਤੂ ਇਸਦੀ ਇਸ ਇਕੋ ਜਿਹੀ ਪਿਥਵੀਂ ਤੇ ਜਿਥੇ ਕਿਸੇ ਪਰ ਕਿਤਮ ਚਾਨਨ ਦਾ ਉਸਾਲਾ ਹੋ ਰਿਹਾ ਹੈ ਅਰ ਬਹੁਤ ਸਾਰੇ ਭੰਬੂ ਲਗੇ ਹੋਏ ਦਿਖਾਈ ਦਿੰਦੇ ਹਨ । ਕਈ ਇਕ ਆਦਮੀਆਂ ਦੇ ਬੋਲਨ ਦੀ ਆਵਾਜ ਆ ਰਹੀ ਹੈ ਜੋ ਯਾ ਓਹੀ ਹਨ ਜੋ ਮਹਾਰਾਜਾ ਰਾਮਚੰਦੂ ਜੀ ਦੀ ਛਾਵਨੀ ਦੇ ਰਖਵਾਲੇ ਹਨ । ਆਹਾ ! ਨਿਸੰਦੇਹ ਇਹੀ ਠੀਕ ਹੈ ਓਹ ਦੇਖੀਏ। ਸਭੁ ਸੈਨਾਂ ਦੇ ਆਲੇ ਦੁਆਲੇ ਕਿਹ ਕਿਹੋ ਜੰਗੀ ਜੁਵਾਨ ਸ਼ਰਮੋ ਨੰਗੀਆਂ ਤਲਵਾਰਾਂ ਮੋਢਿਆਂ ਤੇ ਰਖੇ ਹੋਏ ਰਖਵਾਲੀ ਲਈ ਉਤੇ ਹੋ ਇਸ ਪ੍ਰਕਾਰ ਖੜੋਤੇ ਹਨ ਕਿ ਇਨਾਂ ਦੇ ਨਿਗਾਹ ਪੈਨ ਨਾਲ ਅੱਖਾਂ ਕੰਧ ਦਾ ਧੋਖਾ ਖਾ ਜਾਂਦੀਆਂ ਹਨ । ਕੀ ਸਥਾ ਕਿ ਇਨਾਂ ਦੀ ਆਗੜਾ ਦੇ ਬਗੈਰ ਪੰਛੀ ਭੀ ਅੰਦਰ ਜਾ ਸਕੇ ਯਾ ਕਿਧੇ ਨੇੜੇ ਫਟਕ ਜਾਏ ?-. ਪਾਠਕਗਨ ! ਅਜਿਹਾ ਘੋ। ੬ਦੀ ਕੇਵਲ ਇਕ ਜਗਾ ਹੀ fਬਤ ਨਹੀਂ ਕਿੱਤੂ ਓਨੀ ਥਾਈਂ ਇਕੋ ਜਿਹੇ ਦੋ ਦੋਸੌ ਗਸ ਦੀ Original with: Language Department Punjab Digitized by: Panjab Digital Library