________________
( ੧੮੫ ) ਬੈਠ ਉਸ ਜਗਾਂ ਤੇ ਪਹੁੰਚਾ ਜਿਥੇ ਮਹਾਰਜਾ ਰਾਮਚੰਦੁ ਅਰ ਲਛਮਨ ਆਦਿਕ ਬਜ ਦਰਿਸ਼ਟ ਨਾਲ ਜੋ ਰਾਵਨ ਦਾ ਇਕ ਮੁਖੀਆ ਸੈਨਾਂ ਪਤਿ ਲੜ ਰਹੇ ਸੇ ਅਰ ਝਾ ਝਟ ਤੀਰਾਂ ਦੇ ਵਾਰ ਕਰਨ ਅਰੰਭ ਕਰ ਦਿਤੇ ਭਾਵ ਇਹ ਕੁੱਤਾ ਸੁਗੀ ਵ ਸੁਖੈਨ ਅਰ ਭਭੀਖਨ ਆਦਿਕ ਸਮੇਤ ਹਰ ਇਕ ਰ ਦਾ ਪੂਰਾ ਪੂਰਾਂ ਜਵਾਬ ਦੇ ਰਹੇ ਹਨ ਪ੍ਰੰਤੂ ਬਹਾਦਰ ਮੇਘਨਾਥ ਦਿਆਂ ਤੀਰਾਂ ਨੇ ਇਨਾਂ ਸਭਨਾਂ ਨੂੰ ਚਕ੍ਰਿਤ ਵਿਚ ਪਾ ਰਖਿਆ ਹੈ ਕਿਉਂ ਕਿ ਸਭੁ ਦਾ ਕੁਝ ਨਿਸ਼ਾਨ ਮਲੂਮ ਨਹੀ ਹੁੰਦਾ ਕਿ ਕਿਥੋਂ ਵਾਰ ਕਰ ਰਿਹਾ ਹੈ ਅੰਤ ਨੂੰ ਬੜੀ ਚੁਢਭਾਲ ਦੇ ਪਿਛੋਂ ਭਭੀਖਨ ਨੇ ਕਿਹਾ | ॥ ਚੌਪਈ ॥ ਮੇਘਨਾਥ ਕਪਟੀ ਬਹੁ ਭਾਰੀ । ਛਲੀ ਫਰੇਬੀ ਅਰ ਮਕਾਰੀ ॥ ਬਚਨਾ ਧੋਖੇ ਤੋਂ ਮਹਾਰਾਜ । ਜਾਦੂ ਟੂਨਾ ਕਰੇ ਅਕਾਜ ॥ ਸਮਝ ਸੋਚ ਕਰ ਚਲਨਾਪਿਆਰੈ । ਕੰਮ ਕਾਜ ਤਦ ਥਲਨਾ ਸਾਰੇ। ਇਹ ਧੋਕੇ ਬਾਜ ਛਲੀਆ ਅਤੇ ਰਾਜ ॥ ਬਿਨਤੀ ਕਰੇ ਭਭੀਖਨ ਦਾਸ ॥ ਇਸ ਵਿਚ ਰਤੀ ਸੰਦੇਹ ਨਹੀਂ ਕਿ ਅਸਾਧਾਰਨ ਘੜਾ ਇਕ ਮਾਰੂ ਮੇਘਨਾਥ ਦਾ ਕ੍ਰੋਧ ਸੀ । ਮਹਾਰਾਜਾ ਰਾਮਚੰਦ ਨੇ ਇਹ ਸੁਨਕੇ ਅਗਨ ਬਾਨ ਕਮਾਨ ਭਾਨ ਕੇ ਛਡਿਆਂ ਜੋ ਬਿਜਲੀ ਕੀ ਨਿਆਈ ' ਚਮਕ ਦਾ ਹੋਯਾ ਕ੩ ੨ ਕਰਦਾ ਧਣਖ Original with: Language Department Punjab Digitized by: Panjab Digital Library