ਸਮੱਗਰੀ 'ਤੇ ਜਾਓ

ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/297

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੯੧ ) ਆਦਿਕ ਅਪਨੀ ਅਧਨੀ ਅਪਨੀਸੋਨਾਂ ਦੇ ਨਾਲ ਰਣ ਭੂਮੀ ਵਿਚ ਆ ਬਿਰਾਜੇ । ਦੂਜੇ ਪਾਸਿਓਂ ਬਦੇ ਦਰੁਸ਼ਟ ਅਰ ਮਹਾਪਾਰਸ-ਮਹਾਦਰ ਅਭਿਬੀਰ ਆਦਿਕ ਪਹੁੰਚ ਗਏ ਜੰਗਦਾ ਵਾਸਾ ਵਜਿਆ ਸੰਖ ਦੀਆਂ ਸੂਰਾਂ ਗੁੰਜਨ ਲਗੀਆਂ । ਜੰਗ ਦਿਆਂ ਵਸੰਤੀਆਂ ਨੇ ਜੋ ਭਰੇ ਉਤਸਾਹ ਆਸਪਦ ਰਾਗ ਅਲਾਪਨੇ ਅਰੰਭ ਕਰ ਦਿਤੇ ਓਹੀ ਤਲਵਾਰਾਂ ਜੋ ਥੋੜਾ ਚਿਰ ਪਹਿਲੋਂ ਮਿਆਨਾਂ ਵਿਚ ਲੁਕੀਆਂ ਸਨ ਇਕ ਪਲ ਵਿਚ ਚਮਕ ਉਠੀਆਂ | ਧਨੁਖ ਨੇ ਗਏ ਨੇਜੇ ਨਿਊ ਗਏ ਸੂਰਮੇ ਅਗੇ ਵਧ ਵਧਕੇ ਇਕ ਦੂਜੇ ਤੇ ਹਮਲਾ ਕਰਨ ਲਗੇ ਅਰ ਬੜੇ ਜੋਰ ਸ਼ੋਰ ਨਾਲ ਯੁਧ ਹੋਨਾ ਆਰੰਭ ਹੋ ਗਇਆ ਸਾਡੇ ਮਹਾਂਬੀਰ ਸੈਨਾਪਤਿ ਬਹਾਦਰ ਦੀ ਸੈਨਾਂ ਅਗੇ ਤੋਂ ਵਧੀਕ ਹੌਸਲਾ ਦਿਖਾਨ ਲਗੀ । ਕੀ ਅਫਸਰ ਕੀ ਸਿਪਾਹੀ ਸਭ ਦੀਆਂ ਜੋਸ਼ ਭਰੀ ਦਲ ਨਾਲ ਲਾਲ ਹੋਈਆਂ ਹੋਈਆਂ ਦਿਸਨ ਲਗਆਂ ਖੂਨ ਰਗ ਰਗ ਵਿਚ ਜੋਸ਼ ਮਾਰ ਰਿਹਾ ਹੈ ਉਧਰ ਰਾਵਨ ਦੀ ਸੈਨਾਂ ਭੀ ਭਾਵੇਂ ਵਧ ਵਧਕੇ ਜੋਰ ਸ਼ੋਰਨਾਲ ਜੋਸ਼ ਮਾਰ ਦਿਖਾ ਰਹੀ ਹੈ ਅਰ ਛਾਤੀਆਂ ਵਧਾ ਵਧਾਕੇ ਸਾਮਨਾ ਕਰ ਰਹੀ ਹੈ ਤ ਇੰਨਾਂ ਵਿਚ ਓਹ ਤੇਜੀ ਫੁਰਤੀ ਚੁਸਤੀ ਅਰ ਚੜਾ ਕਦਾਚਿਤ ਨਹੀਂ ਪਾਈ ਜਾਂਦੀ ਜੋ ਇਕ ਸੁਰਮੇ ਸਿਪਾਹੀ ਵਿਚ ਹੋਨੀ ਚਾਹੀਦੀ ਹੈ ਇਸਤੇ ਇਨਾਂ ਦੇ ਦਿਲ ਮਾਰੇ ਭਰ ਦੇ ਦਬੇ ਹੋਏ ਅਰ ਸਰੀਰ ਢਿਲੇ ਪਏ ਗਏ ਹੋਏ ਹਨ । ਜੋ ਪਾਇਆ ਦੇ ਤਿੰਨ ਦਿਨਾਂ ਦੀ ਉਤੋਂ ਥਲੀ ਦੀ ਹਾਰ ਅਰ ਬਹਾਦਰ ਧੂਮਰ ਦਾ ਪ੍ਰਲੋਕ ਗਮਨ ਹੋ ਜਾਨੇਦਾ ਹੈ ਅਰ ਇਸੇ ਗਲਨੇ ਇਨਾਂ ਦੇ ਹੌਸਲਿਆਂ ਨੂੰ ਢਾਇਆਂ ਹੋਇਆਂ ਹੈ ਜਿਵੇਂ ਬਹਾਦਰ ਬਦਰੁਸ਼ਟ ਨੇ ਇਨਾਂ ਦੀ ਸ਼ਾਨੂੰ ਦੇਖਯਾ ਤਕੁ ਕਾਲ ਘੋੜੇ ਨੂੰ ਅਡੀ ਲਾਕੇ ਇਨਾਂ ਦੇ ਕੋਲ ਪਹੁੰਚਿਆ ਕੁਝ ਅਜਿਹੇ ਜੋਸ਼ ਭਰੇ ਸ਼ਬਦ ਜਬਾਨ ਤੇ ਲਿਆਯਾ ਕਿ ਉਨਾਂ ਦੀਆਂ ਤਲਵਾਰਾਂ ਜੇ ਰੁਕ ੨ ਕੇ ਚਲ ਰਹੀਆਂ ਸਨ ਬਿਜਲੀਆਂ ਬਨ ਬਨ ਕੜਕ ਕੇ ਸੂਰਮਿਆਂ ਦੇ ਸ਼ੀਰਾਂ ਤੇ ਪੈਨ ਲਗੀਆਂ ਪਲ ਦੀ ਪਲ ਵਿਚ ਲ ਦੀਆਂ ਨਦੀਆਂ ਵਗਨ ਲਗ ਪਈਆਂ ਮ੍ਰਿਤਕ ਯੋਧਿਆਂ ਦੇ ਢੇਤਾਂ ਦਢੇ ਤਾ ਲਗ ਗਏ ਇਕ ਪਲ ਵਿਚ ਪ੍ਰਲਯ ਦਾ ਭਯਾਨਕ Original with: Language Department Punjab Digitized by: Panjab Digital Library