ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/31

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੫ ) ਪਾਠਕ ਗਣ ! ਏਹ ਕਿਸੇ ਦੇ ਇਖਤਿਆਰ ਨਹੀਂ, ਇਹ ਅਪਨੇ ਹੀ ਕਰਮਾਂ ਦਾ ਫਲ ਹੈ । ਜਦ ਦੁਖਦੇ ਦਿਨ ਆਉਂਦੇ ਹਨ, ਚੰਗੀ ਗਲ ਭੀ ਬੁਰੀ ਭਾਸਦੀ ਹੈ । ਵਡੇ ੨ ਚਾਚੂਰ ਭੀ ਚਾਤੁਰਾਈ ਭੁਲ ਜਾਂਦੇ ਹਨ, ਇਕ ਕੀ ਹਜ਼ਾਰਾਂ ਸਾਲਾਂ ਮਜੂਦ ਹਨ। ਥੋੜੀ ਹੀ ਵਿਚਾਰ ਕਰਨ ਨਾਲ ਤੁਹਾਨੂੰ ਮਲਮ ਹੋ ਜਾਏਗਾ ਕਿ ਵਡੇ ੨ ਸਿਆਨਿਆਂ ਤੇ ਪਤਿਆਂ ਲਿਖਿਆਂ ਪੰਡਿਤਾਂ ਨੇ ਵੀ ਭਾਗਾਂ ਅੱਗੇ ਸਿਰ ਨਿਵਾਇਆਂ' ਅਤੇ ਅੰਤ ਨੂੰ ਕੁਝ ਪੇਸ਼ ਨ ਗਈ ਇਸ ਪੂਰ ਇਕ ਕਵੀ ਨੇ ਕਿਹਾ ਹੈ । ਸਮਾਂ ਕਰੇ ਨਰ ਕਿਆ ਕਰੇ ਸਮਾਂ ਬੜਾ ਬਲਵਾਨ : ਭੀਲਾਂ ਝੋਲਾ ਲੁਟਿਆ ਓਹੀ ਅਰਜਨ ਓਹੀ ਬਾਨ ੫ ਅਧਯਾ ॥ ਵਿਵਾਹ ॥ ਧਿਆਂ ਦਾ ਵੇਲਾ ਹੈ ਸੁਰਜ ਭਗਵਾਨ ਦੇਅਸਤ ਹੋਨ ਕਰਕੇ ਸਾਰੇ ਸੰਸਾਰ ਵਿਚ ਹਨੇਰਾ ਹੀ ਹਨੇਰਾ ਹੋ ਗਿਆ ਹੈ ਓਹਹੀ ਬੇ ਬੂਟੇ ਜਿਸਦੇ ਦੇਖਨ ਨਾਲ ਮਨ ਪਸੰਨ ਹੁੰਦਾ ਸੀ ਅਤੇ ਈਰ ਦੀ ਕੁਦਰਤ ਨਸ਼ਰਆਉਂਦੀ ਸੀ, ਕਿ ਕਿਸ ਪ੍ਰਕਾਰ ਉਸਨੇ ਇੱਕ ਸਾਬੂਟੇ ਤੋਂ ਮਨੋਹਰ ਸੁੰਦਰ ਰੰਗ ਬਗੀ ਫੁਲ ਪੈਦਾ ਕਰਕੇ ਅਪਨੀ ਮਹਿਮਾ ਦਿਖਾਈਹੈ : ਏਸ ਵੇਲੇ ਓਹਭੀ ਡਰਾਉਨੇ ਮਲੂਮ ਹੁੰਦੇ ਹਨ, ਕੋਈ ਅਜੇਹਾ ਥਾਂ ਨਜ਼ਰ ਨਹੀਂ ਆਉਂਦੀ ਜਿਥੇ ਹਨੇਰੇ ਨੇ ਅਪਨਾ ਦਖ਼ਲ ਨੇ ਕੀ91 ਹੋਵੇ । ਹਾਂ ਵਸਤਾਂ ਵਿਚ ਬਨਾਉਟੀ ਚਾਨਨੀ ਹੋ ਰਹੀ ਹੈ ਓਹ ਕਿਤੇ ਥੋੜੀ ਕਿਤੇ ਬਹੁਤੀ, ਪਰ ਮਦਰਪੁਰ ਦੀ ਸੋਭਾ ਜੋ ਇਸ ਵੇਲੇ ਜਪਦੀ ਹੈ ਅਜਬ ਹੈ, ਜਿਧਰ ਵੇਖੀਏ ਦੀਵੇ ਹੀ ਦੀਵੇ ਦਿਸਦੇ ਹਨ ਥਾਂ ਥਾਂ ਝਾੜ ਫਨੂਸ ਲਟਕਦੇ ਹਨ, ਰਾਜਾ ਦੇ ਮੈਹਲਾਂ ਵਲ ਤਾਂ ਦੇਖੋ ਵਡੇ ੨ ਝਾੜ ਭਾਂਤ ਦੇ ਅਕਾਰ ਅਤੇ ਸ਼ਕਲਾਂ ਦੇ ਜਿਨਾਂ eਤੇ ਦੇਖੋ ਕਾਰੀਗਰਾਂ ਨੇ ਬਰੀਕ ਕੰਮ ਕੀਤਾ ਹੋਇਆ ਹੈ, ਜਗ ਰਹੇ ਵਾਹਨਇਨ੍ਹਾਂ ਦੀ ਚਾਨਨੀ ਵੇਖਕੇ ਸੂਰਜ ਦੀ ਰੋਸ਼ਨੀ ਭੀ ਸ਼ਰਮਾਉਂਦੀ ਹੈ Language Department Pun Digitized by: Panjab Digital Library