ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/316

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( 33o")" ਮਹਾਰਾਜਾ ਰਾਮ ਚੰਦੁ ਨੇ ਜਿਨਾਂ ਦਾ ਰਥਵਾਹੀਂ ਦੇਖੀਏ ਕਿਸ ਪ੍ਰਕਾਰ ਪਵਨ ਸਮਾਨ ਰਬ ਨੂੰ ਉਡਾਈ ਚਲਿਆ ਆ ਪ੍ਰਕਾਰ ਦੇ ਹੁੰਦਾ ਕਰਦੇ ਸੀ । ਕਈ ਇਕ ਕਰਤਾਓ ਦੇ ਨਾਵਾਂ ਤੋਂ ਪ੍ਰਸਿਧ ਸਨ ਅਰਥਾਤ ਇੰਦੂਬਾਨ, ਬ੍ਰਹਮ ਅਸਤਰ ਆਦਿਕ ਪ੍ਰਯਾਂ ਹਮ ਅਸਤੂ ਜੋ ਅਜਿਹਾ ਤੀਹ ਸਾ ਕਿ ਇਸ ਵਿਚ ਵਿਹੁ ਅਰੁਤ ਜਹਿਰ ਭਰ ਦੇ ਸਨ ਅਰਇਸਦੇਲਗਨ ਤੇ ਜੀਵਨ ਦੀ ਆਸ਼ਾ ਛੁਟ ਜਾਂਦੀ ਸੀ । ਸੁਨਣ ਵਿਚ ਮfਆ ਹੈ ਕਿ ਅਜ ਕਲ ਭੀ · ਪੂਰਬੀ ਅਫਰੀਕਾ ਵਿਚ ਜੰਗਲੀ ( ਬਾਨੇ ) ਲੋਕ ਇਸੇ ਦੇ ਪ੍ਰਕਾਰ ਦੇ ਨਾਂ ਨਾਲ ਸ਼ਿਕਰ ਆਦਿਕ ਕਰਦੇ ਹਨ ਅਰ ਕਈ ਇਕ ਹਥਿਆਰ ਸ ਚੀਜ ਨਾਲ ਮਿਲਦੇ ਜੁਲਦੇ ਹਨ ' ' ਉਸੇ ਦੇ ਨਾਓ ਤੇ ਮਸ਼ਹੂਰ ਹਨ ਅਰਥਾਤ ਹਲ, ਮਧ, ਪਰ ਯੂਗਰ ਆਦਿਕ ਇਸੇ ਪ੍ਰਕਾਰ ਇੰਗਲਸਤਾਨ ਵਿਚ ਐਡਵਰਡ 'ਤੇ ਪਹਿਲੇ ਦੇ ਰਾਜ ਵਿਚ ਇਕ ਹਥਿਆਰ ਸੀ ਜਿਸਦਾ ਨਾਓ ਲੜਾਈ ਦਾ ਬਘਿਆੜ ਸਾ ( ਵਾਰ ਵਲਫ਼ ) ਅਰ ਐਡ ਵਰਡ ਤੀਜੇ ਦੇ ਰਾਜ ਵਿਚ ਬਿਲੀ ਦਾ ਘਰ ਕੇਟ ਹਾਊਸ ਅਰ ਆਰਾ ਸੀ ਜੋ ਵੀਮਜ ਦੀ ਲੜਾਈ ਵਿਚ ਵਰਤੇ ਗਏ ਸਨ ॥ ਕਈ ਕਵੀਸ਼ਰ ਰਾਮਾਇਣ ਕਰ੪ ਲਿਖਦੇ ਹਨ ਕਿ ਲਛਮਨ ਜੀ ਨੂੰ ਸ਼ਕਤੀ ( ਵਿਖਾ ਕੁਝ ਬਾਨ) ਦੇ ਲਗਨ ਵੇਲੇ ਹਹੁਮਾਨ ਓਥੇ ਨਹੀਂ ਸੀ ਓਹ ਉਸ ਵੇਲੇ ਨਾਰਦ ਜੀ ਪਾਸੋਂ ਮਹਾਂਰ ਰਾਮਚੰਦ੍ਰ ਜੀ ਦੀ ਸ਼ੋਭਾ ਦੇ ਰਾਗਸੁਨ ਰਿਹਾ ਸੀ ਭਾਵੇਂ ਉਨਾਂ ਦੀ ਇਹ ਲਿਖਤ ਸਾਡੇ ਬਹਾਦਰ ਦੀ ਪਤਿਸ਼ਠਾ ਅਰ ਮਹਾਰਾਜਾ ਰਾਮਚੰਦ ਜੀ ਦੀ ਸਚੀ ਭਗਤੀ ਦੀ ਸਾਖੀ ਦੇਦੇ ਹੈ ਕਿਉਂਕਿ ਓਹ ਲਿਖਦੇ ਹਨ ਕਿ ਹਨੂਮਾਨ ਜੀ ਦੀ ਮਜੂਦਗੀ ਵਿਚ ਮੇਘਨਬ ਕੁਝ ਭੀ ਨਹ} ਕਰ ਸਕਦਾ ਸੀ ਪ੍ਰਭੂ ਪਾਠਕ ਗਨ ! ਇਹ ਦਸ਼ਾ ਇਕ ਭਾਵਾਂ ਤੇ ਇਸਦੀ ਸ਼ਲਾਂ ਨਹੀਂ ਸਿਧ ਕਰਦੀ ਪਤੂ ਇਨਾਂ ਦੇ ਜੀਵਨ ਨੂੰ ਕਲੰਕ ਲਾਓਦੀ ਹੈ ਕਿ Original with: Language Department Punjab Digitized by: Panjab Digital Library