ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/360

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(ਈਸ਼੍ਵਰ ਦਾ ਧੰਨਯਵਾਦ)

ਹਜ਼ਾਰ ਹਜ਼ਾਰ ਧਨਯਵਾਦ ਹੈ ਉਸ ਪਾਰ ਬ੍ਰਹਮ ਪ੍ਰਮਤਾਮਾ ਦਾ ਜਿਸ ਦੀ ਕ੍ਰਿਪਾ ਨਾਲ ਅਜ ਮੇਰੀ ਓਹ ਪ੍ਰਤਗਯਾ ਜੋ ਦੁਸੈਹਰਿਓਂ ਦੋ ਦਿਨ ਪਿੱਛੇ ਅਕਤੂਬਰ ੧੯੦੩ ਨੂੰ ਇਸ ਪੁਸਤਕ ਦਾ ਪੰਜਾਬੀ ਭਾਖਾ ਵਿੱਚ ਉਲਟ ਕਰਨੇ ਲਈ ਸ਼੍ਰੀਮਾਨ ਮਹਾਰਾਜਾ ਅਧਿਰਾਜ ਨਾਭਾ ਨਰੇਸ਼ ਦੇ ਸਨਮੁਖ ਕੀਤੀ ਸੀ ਪੂਰਨ ਹੋਈ ਹੈ ॥

ਠਾਕਰ ਸੁਖਰਾਮ ਦਾਸ ਚੌਹਾਨ,

ਲਾਹੌਰ ॥

੨੦ ਅਗਸਤ ੧੯੧੩