ਸਮੱਗਰੀ 'ਤੇ ਜਾਓ

ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦੇਵੀ ਤੇ ਏਹ ਕੇਹਦੀ ਰਹੀ ਬਸੰਤ ਮਾਲਾ ਨੇ ਜਾਕੇ ਬਹਾ ਖੋਲਿਆ ਅਤੇ ਪਵਨ ਜੀ ਨੂੰ ਨਾਲ ਲੈਆਈ ॥ ਪਵਨ ਜੀ ਨੇ ਦਲਾਨ ਵਿੱਚ ਪੈਰ ਰਖਿਆਹੀ ਸੀ ਕਿ ਅੰਜਨਾਂ ਦੇਵੀ ਓਹਨਾਂ ਦੇ ਪੈਰਾਂ ਤੇ ਡਿੱਗ ਪਈ ਤੇ ਕਹਨ ਲਗੀ, ਧੰਨ ਹੈ ਅਜ ਦਾ ਦਿਨ ਜੋ ਤੁਹਾਡੇ ਦਰਸਨ ਹੋਏ॥ਮਹਾਰਾਜ! ਮੇਰੇ ਨੈਨ ਤਾਂ ਚਕੋਰ ਵਾਂਗੂੰ ਤੁਹਾਡੇ ਦਰਸ਼ਨ ਨੂੰ ਤਰਸ ਰਹੇ ਸਨਮੈਂ ਨਹੀਂ ਜਾਨਦੀ ਕਿ ਭੁਸਾਂ ਮੇਰੇ ਵਲੋਂ ਕਿਉਂ ਚਿੱਤ ਫੇਰ ਲਿਆ ਹੈ ਜੋ ਅਜ ਤੀਕਰ ਸੁਧ ਨਹੀਂ ਲਈ ii ਸ਼ਾਮੀ ਜੀ ਭੁਹਾਥੋਂ ਬਿਨਾਂ ਮੇਰਾ ਕੋਈ ਆਸਰਾ ਨਹੀਂ, ਮੇਰੇ ਹਾਲ ਤੇ ਦਯਾ ਕਰੋ ਮੈਂ ਬੇ ਕਸੂਰ ਹਾਂ ਮਾਂ ਪਿਉ ਨੂੰ ਛੱਡਕੇ ਭੁਹਾਡੀ ਸ਼ਰਣ ਆਈ ਸਾਂ ਭੁਸੀਂ ਮੈਨੂੰ ਇਸ ਤਰ੍ਹਾਂ ਭਾਹ ਛਡਿਆ ਹੈ ਜਿਵੇਂ ਸਿਧ ਧਨ ਧਾਮ ਨੂੰ ਅਤੇ ਮਨੁਖ ਮਲ ਮੂਭੂ ਨੂੰ, ਏਹ ਕਹਕੇ ਛਮਾਂਛਮ ਰੋਨ ਲਗ ਪਈ ॥ . ਪਵਨ-ਯਾਜੀ-ਇਸ ਵਿੱਚ ਮੇਦਾ ਦੋਸ਼ ਨਹੀਂ ਇਹ ਤੁਹਾਡੇ ਅਭਮਾਨ ਦਾ ਫਲ ਹੈ ਕੀ ਭੁਹਾਨੂੰ ਯਾਦ ਨਹੀਂ ਜੋ ਵਿਆਹ ਤੋਂ ਕੁਝ ਦਿਨ ਪਹਿਲੇ ਸੰਧਿਆਂ ਵੇਲੇ ਜਦ ਤੁਸੀਂ ਅਪਨੇ ਮੈਹਲਾਂ ਵਿੱਚ ਸਖੀ ਸਹੇਲੀਆਂ ਨਾਲ ਬੈਠੇ ਹੋਏ ਅਪਨੀ ਸੰਦੂ ਦੇ ਘੁਮੰਡ ਵਿੱਚ ਆਕੇ ਮੈਨੂੰ ਸ਼ਹਰ ਦਾ ਸਮੁੰਦਰ ਅਤੇ ਦੁਧਪੁਰਬ ਦੀ ਵਡਿਆਈ ਕਰ ਰਹੇ ਸਾਓ ॥ | ਇਹ ਗੱਲ ਸੁਨਕੇ ਅੰਜਨਾਂ ਦੇਵੀ ਤਾਂ ਹਰਾਨ ਹੋਕੇ ਪਵਨ ਸੀਦੇ ਮੂੰਹ ਵਲ ਵੇਖਨ ਲੱਗੀ ਪਰ ਬਸੰਤ ਪਾਲਾ ਨੇ ਏਹ ਉੱਤਰ ਦਿੱਤਾ। | ਬਸੰਤ ਮਾਲਾ-ਮਹਾਰਾਜ ਜੋ ਕੁਝ ਆਪ ਆਖਦੇ ਹੋ ਕ ਹੈ, ਪਰ ਏਸ ਵਿਚਾਰੀ ਨੂੰ ਤਾਂ ਕੁਝ ਖਬਰ ਵੀ ਨਹੀਂ, ਓਹ ਤਾਂ ਚੰਦਰਮੁਖੀ ਇਕ ਵਜ਼ੀਰ ਦੀ ਕੰਨਿਆਂ ਸੀ ਜੇ ਦਿਲਲਗੀ ਦੀਆਂ ਗੱਲਾਂ ਕਰਕੇ ਹਸਰਹੀ ਸੀ ਓਸਤੋਂ ਸਿਵਾ ਹੋਰ ਭੀ ਬਥੇਰੀਆਂ ਕੁੜੀਆਂ ਉਥੇ ਬੈਠੀਆਂ ਸਨ ਜੋ ਕਈ ਤਰਾਂ ਦੀਆਂ ਗੱਲਾਂ ਕਰਕੇ ਹਸ ਰਹੀਆਂ ਸਨ । ਤੇ ਕੀ Original with: Language Department Punjab Digitized by: Panjab Digital Library