ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/82

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੭੬ ) ਹੋਇਆ ਕਿ ਏਥੇ ਜ ਕੋਈ ਨ ਕੋਈ ਦਿੰਦਾ ਹੋਵੇਗਾ ਅਰ ਅੱਜ ਰ ਤ ਤਾਂ ਅਸੀ ਏਥੇ ਹੀ ਸਾਮ ਕਰਾਂਗੀਆਂ ॥ ਲੋਕ ! ਕਿ ਬਦਲਾਂ ਨੂੰ ਇਸਦੀ ਏਨੀ ਭੀ ਧਰਵਸ ਅਵੀ ਨ ਲਗੀ ਤੇ ਝਾਝ ਅਕੱਠੇ ਹੋ ਅ ਗਏ ਅਤੇ ਘਟਾਟੋਪ ਹਨੇਰਾ ਛਾ ਗਿਆ, ਓਹੋ ! ਹਨੇਰਾ ਭੀ ਕਿਹਾ ਕਿ ਹੱਥ ਸਾਰਿਆਂ ਨਸ਼ਰ ਨਹੀਂ ਅਉਂਦਾ ਸਰੇ ਬਨ ਵਿੱਚ ਡਰ ਵਿਆਪ ਰਿਹਾ ਹੈ ਜੰਗਲੀ ਜੋ ਵਰ ਅਨੇਕ ਭਰਾ ਦੇ ਝਰਨੇ ਬੋਲ ਬੋਲਕੇ ਲਾ ਪਾਏ ਰਹੇ ਹਨ। ਪਰ ਅੰਜਨਾਂ ਦੇ ਬਸੰਤ ਮੇਲਾ ਨੂੰ ਦਲੇਰੀ ਦੇਹੋਈ ਬਡੇ ਹੋਸਲੇ ਨੂੰ ਲੈ ਜਾ ਰਹੀ ਹੈ, ਭਾਵੇ ਹਨੇਰਾ ਘੁਮਘੇਰਾ ਏਡਾ ਹੋਗਿਆ ਹੈ ਕਿ ਇੱਕ ਦੂਜੀ ਨੂੰ ਨਜਰ ਹੀ ਨਹੀਂ ਆਉਂਦੀ | ਹਾਏ ! ਹਾਏ! ਲੈ ਹੋਰ ਬੁਨੋ ਕਿਤੇ ਨੇੜੇ ਹੀ ਸ਼ੇਰ ਭਬਕ ਭੀ ਸੁਨੇਈ ਦੇਂਦੀ ਹੈ । ਬਦੱਲ ਗਜਕੇ ਤੇ ਬਿਜਲੀ ਕੜਕ ਕੇ ਸਾਹ ਗੁਮ ਕਰ ਰਹੀ ਹੈ ਅਸਹ ਵੇਲੇ ਬਸੰ ਮ ਲਾ ਘਬਰਾ ਗਈ ਅਤੇ ਕਹਨ ਲੱਗੀ । ਬਸੰਤ ਮ ਲਾ-ਭੈਨ' ਤੂੰ ਕਿੱਥੇ ਹੈ' ਮੈਂ ਨੂੰ ਤਾਂ ਕੁਝ ਨਹੀਂ ਸੁਝਦਾ॥ ॥ ਅੰਜਨਾ-ਓਸਦੀ ਅਵਾਜ ਤੋਂ ਭਾਵਗਈ ਕਿ ਹਨੇਰਾ ਵੇਖਕੇ ਪਥਰਾ ਗਈ ਹੈ ਝੱਟ ਓਸਦਾ ਹੱਥ ਪਗੜਕੇ ਕੱਛ ਵਿੱਚ ਲੈ ਲੀਤਾ ੩ ਕਹਿਨ ਲੱਗੀ ॥ , ਅੰਜਨ-ਬਸੰਤ ! ਭੈਣ ਡਰੋ ਨਾਂ ! ਧੀਰਜ ਰੱਖ !! (ਅਕਾਸ਼ ਵੱਲੋਂ ਵੇਖ) ਬਦਲ ਪਾਵਨ ਦੀਦੇਰ ਹੈ ਹਨੇ ਥੋੜੀ ਦੇਰ ਨੂੰ ਉਜ ਲਾ ਹੀ ਜ ਵੇਗਾ (ਮਨ ਵਿੱਚ ਹਾ! ਵਾਹ ਵੇ ਭ ਗੋ ! ਪਹਿਲੋਂ ਤਾਂ ਨਿਰਾ ਹਨੇਰ ਈ ਹਨੇਰ ਰਿਹਾ ਸੀ ਜਾਂ ਜੰਗਲੀ ਜਾਨਵਰਾਂ ਦੀ ਅਵਾਜਾਂ ਦੁਖ ਦੇ ਰਹਿਆਂ ਸਨ ਹਨ ਥਾਂ ਧਰ: ਭੀ ਉੱਚੀ ਨੀਵੀਂ ਅ ਗਈ ਹੈ। ਜੇ ਇੱਕ ਪੈਰ ਇਕੋ ਜਹੀ ਜਮੀਨ ਤੇ ਪੈਂਦਾ ਹੈ ਦੂਜਾ ਟੋਏ ਵਿੱਚ ਪੈਕੇ ਸਿਰ ਨੂੰ ਝੁਕਾਕੇ ਲੱਕ ਦੀ ਲਚਕਰ ਛੱਡ ਦੇਣਾ ਹੈ ਜੋ ਹੋਲਦਿਆਂ ੨ ਪਰ ਬਚ ਕੇ ਰੱਖ ਭੀ ਲਿਆ ਜਾਦਾ ਹੈ ਤਾਂ ਜੰਗਲੀ ਝ ਨਿਆਂ ਅvਨਾਈ : ਕਰੇ ਬਨਾ ਲੈਆਂ ਹਨ, ਏਹ ਦੇਖ ਕੇ ਅੰਜਨਾਂ ਦੇ ਅਥਰੂ ਨਿਕਲ ਪਏ ਅਤੇ ਰੱਬ ਜਾਨੇ ਜੀ Original with Language Department Punjab Digitized by: Panjab Digital Library