ਸਮੱਗਰੀ 'ਤੇ ਜਾਓ

ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੮੨) ਸਜ ਧਜ ਅਰ ਟੀਪਟਾਪੇ ਨਾਲ ਉਭਰਿਆ ਸੀ ਅਤੇ ਜਿਹੜਾ ਰੱਬ ਵਿੱਚ ਸੋਟੀ ਕੁਆਉਂਦਾ ਹੋਇਆ ਹੁਨ ਜਹਾਜ ਵੱਲੋਂ ਵਖ ਹੈ, ਮਾਨੋ ਇਨਾਂ ਸਬਨਾਂ ਨੂੰ ਉਡੀਕ ਰਿਹਾ ਹੈ, ਇਸ ਦੇ ਰਾਜਸੀ ਕਪੜਿਆਂ ਅਤੇ ਅਮੀਰੀ ਟੂਰਤ ਅਰ ਟੋਬਦਾਬ ਤੇ ਪ੍ਰਤੀਤ ਹੁੰਦਾ ਹੈ ਕਿ ਇਹ ਕੌਈ ਜ਼ਰੂਰ ਰਾਜਪੂਤੁ ਹੈ, ਜਦ ਸਬੋ ਓ ਰ ਚੁਕੇ ਤਾਂ ਓਨਾਂ ਵਿਚੋਂ ਇਕ ਅਫਸਰ ਨੂੰ ਸਦਕੇ ਉਸ ਖੂਬ :ਰਤ ਜਵਾਨਨੇ ਆਖਆਂ : .. ਦੇਖੋ ! ਅਸੀ ਮੰਤੀ ਨਾਲ ਅੱਗੇ ਚਲਨੇ ਹਾਂ ਤੁਸੀਂ ਫੌਜ ਨੂੰ ਖਬਰਦਾਰੀ ਨਾਲ ਲੈਕੇ ਸ਼ਲੋ ਮੰਜ਼ਿਲ ਆਉਨਾti 'ਏਹ ਕਹਕੇ ਘੋੜੇ ਤੇ ਚੜ੍ਹ ਬੈਠਾ ਅਤੇ ਚ ੩ਦਿਆਂ ਘੋੜੇ ਨੂੰ ਖੁਬ ਸਰਪੱਟ ਦੁਇਆ ਅਤੇ ਹੁਛ ਦੂਰ ਜਾਕੇ ਖਬਰ ਨਹੀਂ ਕਿਸ ਸੋਚ ਵਿਚ ਪੈਗਆ ਹੈ ਜੋ ਲਗਾਮ ਨੂੰ ਭੀ ਏਡ ਜੋਰ ਨਾਲ ਦਿੱਚ ਲਯਾ ਹੈ ਕਿ ਘੋੜੇ ਦਾ ਯੌਨ ਦੁਹਰੀ ਹੁੰਦੀ ਜਾਂਦੀ ਹੈ, ਅਤੇ ਇਹ ਦੋਕੇ ਹੀ ਚਲਾ ਜਾਂਦਾ ਹੈ, ਭਾਵੇਂ ਇਸ ਦਾ ਘੋੜਾ ਤੇਜ਼ ਚਲਨਾ ਚਾਂਦਾ ਹੈ ਪਰ ਇਹ ਸਵਾਰ ਓਸਨੂੰ ਅਗੇ ਵਧਨ ਹ ਨਹੀਂ ਦੇਂਦਾ ਅਤੇ ਸਿਰ ਨੀਵਾਂ ਕੇ ਮਨਹੀ ਮਨ ਵਿੱਚ ਕਹਿੰਦਾ ਜਾਂਦਾ ਹੈ ਕਿ ਹਾਏ ਅੱਜਰਾਤੀ ਆ ਭੈੜਾ ਸੁਫਨਾ ਡਿੱਠਾ ਹੈ ਈਸ਼ਰ ਕਰੇ ! ਕਿ ਇਹ ਗੱਲ ਝੂ 51 ਹੋਵੇ, ਓਸ ਪਾਣ ਪਿਆਂ ਨੂੰ ਦੋ ਮੈਂ ਅਜੇ ਚੰਗੀ ਭਵਾਂ ਡਿੱਠਾ ਭੀ ਨਹੀਂ (ਆਪੇਈ) ਕਿਤੇ ਓਹ ਰ ਲ ਤਾਂ ਸਚੀ ਨਹੀਂ ਹੋਈ ਜਿਸ੩ ਓਹ ਡਰਦੀ ਸੀ ? ਨਹੀਂ ਨਹੀਂ ! ਮੈਂ #ਮਝ ਨ ਆ ਹੈ ਜਿਸ ਵੇਲੇ ਮੈਂ ਟੁਰਨ ਲੱd ਸਾਂ ਤਾਂ ਓਸਨੇ ਆfਖਿਆ ਸੀ ? ਮੈਂਨੂੰ ਪੈਰ ਭਾਰੇ ਹੋਨ ਦੀ ਅਸ਼ਾ ਹੈ ਖਬਰੇ ਓਸੇ ਕਰਕੇ ਕੁਝ ਤਕਲੀਫ਼ ਹੋਈ ਹੋਵੇ, ( ਘੋੜ ਨੂੰ ਰੋਕ ਕੇ ਕੁਝਚਿਰ ਸੋਚਨ ਤੋਂ ਪਿਛੇ ) ਹਾਂ ਠੀਕ ਹੈ ਇਹੋ ਹੀ ਗੱਲ ਹੋਵੇਗੀ ਸਭਕ ਵਾਲੀ ਭੂਮੀ ਨੂੰ ਏ ਸਵਾਲ ਅਕਸਰ ਕਹਿ ਕੇ ਬੜਾ ਕਸ਼ਟ ਹੁੰਦਾ ਹੈ, ਪਰ ਮੇਸ਼ਰ ਸੁਖ ਹੈ ਖ (ਫੇਰ ਕੁਝ ਸੋਚਕੇ ) ਹੈ' ਇਸ ਗੱਲ ਨੂੰ ਤਾਂ ਢਵ ਹੋ ਗਿਆ ਹੈ ਜੋ ਪਿਯ ਜੀ ਦੀ ਗੱਲ ਠੀਕ ਨਿਕਲੀ ਅਰ ਈਸ਼ਰ , ਕਰੇ ਕਿ ਉਹ ਓਹ ਵਿਚਾਰ ਠੀਕ ਹੀ ਹੋਵੇ ਤਾਂ ਇਸ ਵੇਲ ਓਹ ਬਾਲ ਭੀ ਅੱਠਾਂ ਨਵ Original with: Language Department Punjab Digitized by: Panjab Digital Library