________________
ਮਾਂਟਸੇਰੀ ਸਿਖਿਆ ਢੰਗ ਵਿਚ ਬੱਚਿਆਂ ਦੇ ਇੰਦਰਕ ਗਿਆਨ ਦੀ ਸਿਖਿਆ ਉੱਤੇ ਵਿਸ਼ੇਸ਼ ਜ਼ੋਰ ਦਿਤਾ ਜਾਂਦਾ ਹੈ ਅਤੇ ਉਸ ਦੇ ਲਈ ਇਕ ਖਾਸ ਤਰ੍ਹਾਂ ਦੇ ਯੰਤਰ ਦੀ ਕਾਢ ਕਢੀ ਗਈ ਹੈ ਜਿਸ ਨੂੰ ‘ਡਾਈ ਡੋਕਟਿਕ, ਅਟਿਸ' ਕਿਹਾ ਜਾਂਦਾ ਹੈ । ਮਾਂਟਸੌਰੀ ਸਿਖਿਆ ਢੰਗ ਦੇ ਮੌਲਿਕ ਸਿਧਾਂਤ ਮਾਂਟਸੋਰੀ ਸਿਖਿਆ-ਢੰਗ ਦੇ ਹੇਠ ਲਿਖੇ ਮੌਲਿਕ ਸਿਧਾਂਤ ਹਨ-- (੧) ਬੱਚਿਆਂ ਦੀ ਸਿਖਿਆ ਦਾ ਨਿਸ਼ਾਨਾ ਉਨ੍ਹਾਂ ਵਿਚ ਖਾਸ ਕਿਸਮ ਦੇ ਵਿਅਕਤਿਤਵ ਦਾ ਵਿਕਾਸ ਹੋਣਾ ਚਾਹੀਦਾ ਹੈ । ਹੈ। (੨) ਬੱਚਿਆਂ ਦੀ ਸਿਖਿਆ ਵਿਚ ਸੁਤੰਤਰਤਾ ਦਾ ਵਾਤਾਵਰਨ ਰਹਿਣਾ ਚਾਹੀਦਾ (੩) ਬੱਚਿਆਂ ਨੂੰ ਆਪਣੀ ਸਿਖਿਆ ਵਿਚ ਆਪਣੇ ਆਪ ਤੋ ਨਿਰਭਰ ਹੋਣ ਵਾਲਾ ਬਣਾਉਣ ਦਾ ਯਤਨ ਕਰਨਾ ਚਾਹੀਦਾ ਹੈ । (ੲ) ਬੱਚਿਆਂ ਦੀ ਸਿਖਿਆ ਉਨ੍ਹਾਂ ਦੇ ਇੰਦਰਕ-ਗਿਆਨ ਦੇ ਵਿਕਾਸ ਦੇ ਅਧਾਰ ਉਤੇ ਹੋਣੀ ਚਾਹੀਦੀ ਹੈ । (੫) ਬਚਿਆਂ ਨੂੰ ਪੜ੍ਹਨਾ ਲਿਖਣਾ ਉਨ੍ਹਾਂ ਦੀਆਂ ਖੇਡਾਂ ਰਾਹੀਂ ਹੀ ਸਿਖਾਇਆ ਜਾਣਾ ਚਾਹੀਦਾ ਹੈ । (੬) ਬੱਚਿਆਂ ਨੂੰ ਨਿਤ ਦਿਨ ਦੇ ਕੰਮਾਂ ਦੀ ਸਿਖਿਆ ਦੇਣੀ ਹੁਣ ਅਸੀਂ ਇਨ੍ਹਾਂ ਸਿਧਾਤਾਂ ਤੇ ਇਕ ਇਕ ਕਰ ਕੇ ਵਿਚਾਰ ਵੇਖਣ ਦਾ ਯਤਨ ਕਰਾਂਗੇ ਕਿ ਮਾਂਟਸਰੀ ਢੰਗ ਬਚਿਆਂ ਲਈ ਕਿਥੋਂ ਤਕ ਚਾਹੀਦੀ ਹੈ । ਕਰਾਂਗੇ ਅਤੇ ਇਹ ਲਾਭਕਾਰੀ ਹੈ । ਵਿਸ਼ੇਸ਼ ਵਿਅਕਤਿਤਵ ਦਾ ਵਿਕਾਸ:-ਮੈਡਮ ਮਾਂਟਰੀ ਅਨੁਸਾਰ ਸਿਖਿਆ ਦਾ ਨਿਸ਼ਾਨਾ ਬੱਚੇ ਦੇ ਵਿਸ਼ੇਸ਼ ਵਿਅਕਤਿਤਵ ਦਾ ਵਿਕਾਸ ਹੈ । ਇਸਦੇ ਲਈ ਇਹ ਜ਼ਰੂਰੀ ਹੈ ਕਿ ਉਸਤਾਦ ਹਰ ਬੱਚੇ ਦੀਆਂ ਵਿਸ਼ੇਸ਼ ਰੁਚੀਆਂ ਨੂੰ ਸਮਝੋ ਅਤੇ ਉਸਦੇ ਸੁਭਾ ਅਨੁਸਾਰ ਉਸ ਨੂੰ ਕੰਮ ਦੇਵੇ । ਬਚਿਆਂ ਦੋ ਵਿਅਕਤਿਤਵ ਦੇ ਵਿਕਾਸ ਲਈ ਇਕ ਤਾਂ ਉਨ੍ਹਾਂ ਨੂੰ ਸਦਾ ਕੰਮ ਵਿਚ ਲਾਈ ਰਖਣਾ ਚਾਹੀਦਾ ਹੈ ਅਤੇ ਦੂਜੇ ਉਨ੍ਹਾਂ ਨੂੰ ਸੁਤੰਤਰਤਾ ਦੇ ਵਾਤਾਵਰਨ ਵਿਚ ਰਹਿਣ ਦੇਣਾ ਜ਼ਰੂਰੀ ਹੈ । ਇਕ ਬੱਚਾ ਜਿੰਨੀ ਦੇਰ ਕਿਸੇ ਕੰਮ ਨੂੰ ਕਰਨਾ ਚਾਹੁੰਦਾ ਹੈ ਉਸ ਨੂੰ ਕਰਨ ਦੇਣਾ ਚਾਹੀਦਾ ਹੈ । ਜਦ ਉਸ ਦਾ ਮਨ ਕਿਸੇ ਇਕ ਕੰਮ ਤੋਂ ਅੱਕ ਜਾਵੇ ਤਾਂ ਹੀ ਉਸ ਨੂੰ ਦੂਜਾ ੰਮ ਦੇਣਾ ੰ ਚਾਹੀਦਾ ਹੈ । ਜਮਾਤ-ਸਿਖਿਆ-ਢੰਗ ਵਿਚ ਇਹ ਹੋਣਾ ਅਸੰਭਵ ਹੈ। ਉਸ ਵਿਚ ਜਮਾਤ ਦੇ ਹਰ ਬੱਚੇ ਨੂੰ ਇਕ ਹੀ ਕੰਮ ਕਰਨਾ ਪੈਂਦਾ ਹੈ। ਜਦੋਂ ਘੰਟੀ ਸ਼ੁਰੂ ਹੁੰਦੀ ਹੈ ਤਾਂ ਜਮਾਤ ਦੇ ਸਾਰੇ ਬੱਚੇ ਂ ਕਿਸੇ ਇਕ ਕੌਮ ਨੂੰ ਅਰੰਭ ਕਰਦੇ ਹਨ ਅਤੇ ਘੰਟੀ ਖਤਮ ਹੋਣ ਤੇ ਉਸ ਨੂੰ ਛਡ ਕੇ ਸਾਰੇ ਹੀ ਬੱਚੇ ਕਿਸੇ ਹੋਰ ਕੰਮ ਵਿਚ ਲੱਗ ਜਾਂਦੇ ਹਨ । ਜੇ ਕੋਈ ਬੱਚਾ ਦੇਰ ਨੂੰ ਪੜਨਾ ਚਾਹੁੰਦਾ ਹੈ ਤਾਂ ਉਹ ਉਸ ਨੂੰ ਨਹੀਂ ਪੜ ਸਕਦਾ ਅਤੇ ਨਾ ਕਿਸੇ ਕੰਮ ਤੋਂ ਅੱਕ ਜਾਣ ਨਾਲ ਉਸ ਨੂੰ ਛਡ ਸਕਦਾ ਹੈ । ਇਸ ਨਾਲ ਉਸ ਦੇ ਵਿਅਕਤਿਤਵ ਨੂੰ ਬੜਾ ਨੁਕਸਾਨ ਪਹੁੰਚਦਾ ਹੈ । ਉਹ ਨਾ ਆਪਣੀ ਖ਼ਾਸ ਤਰ੍ਹਾਂ ਦੀ ਰੁਚੀ ਨੂੰ ਵਿਕਸਤ ਕਰ ਸਕਦਾ ਹੈ ਅਤੇ ਨਾ ਆਪਣੇ ਕੰਮ ਬਾਰੇ ਸੋਚ ਸਕਦਾ ਤਕ ਕਿਸੇ ਵਿਸ਼ੇ ਨੂੰ