੨੨੪
ਦੂਸਰਾ ਭਾਗ
ਉੱਤੇ। ਵਸਤੂ ਸਿਖਰ = ਉਤਲਾ ਸਿਰਾ, ਟੀਸੀ, ਸਿਰ ਸਿਖਰ ਦੁਪਹਿਰੇ = ਦੁਪਹਿਰਾਂ ਨੂੰ ਜਦ ਸੂਰਜ ਐਨ ਸਿਰ ਤੋਂ ਹੁੰਦਾ ਹੈ। ਵਰੁਣ ਪਏ ਅੰਗਿਆਰ ਅੰਗਿਆਰਾਂ ਦਾ ਸਖਤ ਗਰਮੀ ਪੈ ਰਹੀ ਹੈ। ਉਪਾਓ ਦੁਪਹਿਰਾਂ ਨੂੰ ਸੂਰਜ ਐਨ ਸਿਰੇ ਤੇ ਹੋਣ ਕਰਕੇ ਸਿੱਧੀਆਂ ਖੜੀਆਂ ਕਿਰਨਾ ਸਿਰਦਾ ਹੈ। ਇਹ ਕਿਰਨਾਂ ਵਧੇਰੇ ਗਰਮੀ ਕਰਦੀਆਂ ਹਨ। (ਭੂਗੋਲ ਦੀ ਸੰਥਾ ਵਲ ਧਿਆਨ ਦੁਆਕੇ) ਗਰਮੀ ਵਿਚ ਵਖ ਵਖ ਚੀਜ਼ਾਂ ਦੀ ਹੋ ਮੀਂਹ ਪੈਂਦਾ ਹੈ, ਰਹੀ ਹਾਲਤ ਵਲ ਧਿਆਨ ਦੁਆ ਲੋਆਂ—ਗਰਮ ਹਵਾਵਾਂ ਰਾਹੀਂ ਲਏ ਖਲਾਰ—ਕੋਈ ਅਜੇਹੀ ਗਰਮੀ ਵਿਚ ਪੈਂਡੇ ਨਹੀਂ ਤੁਰਦਾ ਲੋਹ~~ਪ੍ਰਿਥਵੀ-ਧਰਤੀ ਇਨੀ ਗਰਮ ਹੋ ਗਈ ਹੈ ਮਾਨੋਂ ਲੋਹ ਤਪੀ ਹੋਈ ਹੈ। ਜੀਭਾਂ ਸੁਟੀਆਂ ਜੀਭਾਂ ਕਢੀਆਂ ਹੋਈਆਂ ਹਨ, ਚੌਂਕਦੇ ਹਨ। ਨਿਕਲੇ ਬਾਹਰ ਨਾ ਸਾਹ-ਸਾਹ ਵੀ ਗਰਮੀ ਤੋਂ ਡਰਦਾ ਬਾਹਰ ਨਹੀਂ ਨਿਕਲਦਾ ਦੂਲਿਆ—ਬਹਾਦਰਾ ਵਿਆਖਿਆ ਰਾਹੀਂ ਅਤਿਕਥਨੀ ਦੀ ਵਰਤੋਂ ਰਾਹੀਂ
ਵਿਚਾਰ ਵਿਸ਼ਲੇਸ਼ਨ— (੧) ਜੇਠ ਵਿਚ ਦੁਪਹਿਰਾਂ ਵੇਲੇ ਕੀ ਹਾਲਤ ਹੁੰਦੀ ਹੈ?
(੨) ਅਜਿਹੀ ਧੁਪ ਵਿਚ ਕਿਸਾਨ ਕਿਉਂ ਬਾਹਰ ਫਿਰਦਾ ਹੈ?
(੩) ਉਹ ਧੁਪ ਵਿਚ ਫਲ੍ਹਾ ਨਾ ਚਲਾਵੇ ਤਾਂ ਕੀ ਹੋ ਜਾਵੇ?
(੪) ਤਪ ਰਹੀ ਧਰਤੀ ਨੂੰ ਕਿਸ ਚੀਜ਼ ਨਾਲ ਉਪਮਾਂ ਦਿੱਤੀ ਗਈ ਹੈ?