ਪੰਨਾ:ਸਿੱਖ ਗੁਰੂ ਸਾਹਿਬਾਨ.pdf/153

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰਾਕ੍ਰਿਤ, ਫ਼ਾਰਸੀ, ਅਰਬੀ, ਮਰਾਠੀ ਤੇ ਪੰਜਾਬੀ ਦਾ ਪੂਰਾ ਪੂਰਾ ਪ੍ਰਭਾਵ ਹੈ। ਲੋਕਾਂ ਦੀ ਸਮਝ ਵਿਚ ਆਉਣ ਵਾਲੀ ਸ਼ਬਦਾਵਲੀ ਕਈ ਥਾਂ ਸਾਧਾਰਨ ਮਨੁੱਖ ਦੀ ਪਹੁੰਚ ਤੋਂ ਬਾਹਰ ਹੋ ਜਾਂਦੀ ਹੈ। ਦਾਰਸ਼ਨਿਕਤਾ ਦੇ ਡੂੰਘੇ ਭੇਦ ਸਮਝਾਉਂਦੀ ਅਤੇ ਅਧਿਆਤਮਿਕਤਾ ਦੀ ਥਾਹ ਪਾਉਂਦੀ ਬਾਣੀ ਬੇਹੱਦ ਪ੍ਰੇਰਣਾਦਾਇਕ ਹੈ।

ਆਦਿ ਗ੍ਰੰਥ ਦੀ ਰਚਨਾ ਵਿੱਚ ਯੋਗਦਾਨ ਦੇਣ ਵਾਲੇ ਇਹ ਹਨ-
1. ਗੁਰੂ ਨਾਨਕ ਦੇਵ- 947 ਸ਼ਬਦ
2. ਗੁਰੂ ਅੰਗਦ ਦੇਵ- 63 ਸ਼ਬਦ
3. ਗੁਰੂ ਅਮਰਦਾਸ- 869 ਸ਼ਬਦ
4. ਗੁਰੂ ਰਾਮਦਾਸ- 679 ਸ਼ਬਦ
5. ਗੁਰੂ ਅਰਜਨ ਦੇਵ- 2312 ਸ਼ਬਦ
6. ਗੁਰੂ ਤੇਗ ਬਹਾਦਰ- 115 ਸ਼ਬਦ
7. ਗੁਰੂ ਗੋਬਿੰਦ ਸਿੰਘ- 1 ਸ਼ਬਦ
8. ਭਗਤ ਕਬੀਰ- 534 ਸ਼ਬਦ
9. ਬਾਬਾ ਫਰੀਦ- 123 ਸ਼ਬਦ
10. ਭਗਤ ਨਾਮਦੇਵ- 62 ਸ਼ਬਦ
11. ਭਗਤ ਰਵੀਦਾਸ- 40 ਸ਼ਬਦ
12. ਭਗਤ ਤ੍ਰਿਲੋਚਨ- 5 ਸ਼ਬਦ
13. ਭਗਤ ਬੇਨੀ- 3 ਸ਼ਬਦ
14. ਭਗਤ ਧੰਨਾ- 4 ਸ਼ਬਦ
15. ਭਗਤ ਜੈ ਦੇਵ- 2 ਸ਼ਬਦ
16. ਭਗਤ ਭੀਖਣ- 2 ਸ਼ਬਦ
17. ਭਗਤ ਸੈਣ- 1 ਸ਼ਬਦ
18. ਭਗਤ ਪੰਪਾ- 1 ਸ਼ਬਦ
19. ਭਗਤ ਸਾਧਨਾ- 1 ਸ਼ਬਦ
20. ਭਗਤ ਰਾਮਾਨੰਦ- 1 ਸ਼ਬਦ
21 ਭਗਤ ਪਰਮਾਨੰਦ- 1 ਸ਼ਬਦ

153