ਪੰਨਾ:ਸੋਵੀਅਤ ਯੂਨੀਅਨ ਵਿਚ ਪੈਨਸ਼ਨ ਨੇਮ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

43 ਕਾਰਖਾਨੇ, ਦਫ਼ਤਰ ਅਤੇ ਹੋਰਨਾਂ ਥਾਵਾਂ ਦੇ ਉਹਨਾਂ ਕਾਮਿਆਂ ਦੇ ਬਰਾਂ ਨੂੰ, ਜੋ ਜ਼ਿਮੀਂਦੋਜ ਕੰਮਾਂ ਤੇ, ਹਾਨੀਕਾਰਕ ਹਾਲਤਾਂ ਵਾਲੇ ਕੰਮਾਂ ਤੇ ਅਤੇ ਜਾਂ, ਤਪਸ਼ ਵਾਲੇ ਕਾਰ-ਕੇਂਦਰਾਂ ਵਿਚ ਕੰਮਾਂ ਤੇ, ਲਗੇ ਹੋਏ ਸਨ, ਅਤੇ ਜਿਨਾਂ ਦੀ ਮੌਤ ਆਮ ਬੀਮਾਰੀ ਕਾਰਨ ਹੋਈ ਸੀ, ਹੇਠ ਲਿਖੀਆਂ ਸਖਾਵੀਆਂ ਸ਼ਰਤਾਂ ਤੇ ਪਨਸ਼ਨਾਂ ਦਿਤੀਆਂ ਜਾਂਦੀਆਂ ਹਨ : ਕੰਮ ਦੇ ਅਸਮਰਥ ਤਿੰਨ ਜਾਂ ਵਧੀਕ ਆੜਾਂ । ਕਮਾਊ-ਜੀਅ ਦੀ 600 ਲਈ-85 ਫ਼ੀ ਸਦੀ . ਰੂਬਲ ਮਾਹਵਾਰ ਤਨਕੰਮ ਦੇ ਅਸਮਰਥ ਦੋ ਆਤਾਂ ਖ਼ਾਹ ਦਾ, ਅਤੇ ਇਸ ਲਈ-65 ਫ਼ੀ ਸਦੀ ਤੋਂ ਉਪਰੰਤ, ਬਾਕੀ ਦੀ ਕੰਮ ਦੇ ਅਸਮਰਥ ਇਕ ਆਤ ਤਨਖ਼ਾਹ ਦਾ 20 ਫ਼ੀਲਈ-45 ਫ਼ੀ ਸਦੀ ਸਦੀ ਹੋਰ । ਕਾਰਖ਼ਾਨੇ, ਦਫ਼ਤਰ ਅਤੇ ਹੋਰਨਾਂ ਥਾਵਾਂ ਦੇ ਉਹਨਾਂ ਕਾਮਿਆਂ ਦੇ ਟੱਬਰਾਂ ਨੂੰ, ਜੋ ਕਠਨ ਹਾਲਤਾਂ ਵਾਲੇ ਕੰਮਾਂ ਤੇ ਲਗੇ ਹੋਏ ਸਨ ਅਤੇ ਜਿਨ੍ਹਾਂ ਦੀ ਮੌਤ ਆਮ ਬੀਮਾਰੀ ਕਾਰਨ ਹੋਈ ਸੀ, ਹੇਠ ਲਿਖੀਆਂ ਸੁਖਾਵੀਆਂ ਸ਼ਰਤਾਂ ਤੇ ਨਸ਼ਨਾਂ ਦਿਤੀਆਂ ਜਾਂਦੀਆਂ ਹਨ : ਕੰਮ ਦੇ ਅਸਮਰਥ ਤਿੰਨ ਜਾਂ ਵਧੀਕ ਕਮਾਊ-ਜੀਅ ਦੀ ਆਇਤਾਂ ਲਈ-85 ਫ਼ੀ ਸਦੀ 500 ਰੂਬਲ ਮਾਹਵਾਰ ਕੰਮ ਦੇ ਅਸਮਰਥ ਦੋ ਆਸਤਾਂ ਲਈ ਤਨਖ਼ਾਹ ਦਾ ਅਤੇ 65 ਫ਼ੀ ਸਦੀ ਇਸ ਤੋਂ ਉਪ੍ਰੰਤ ਬਾਕੀ ਕੰਮ ਦੇ ਅਸਮਰਥ ਇਕ ਆਸ਼ਿਤ ਲਈ- ਦੀ ਤਨਖ਼ਾਹ ਦਾ 15 45 ਫ਼ੀ ਸਦੀ ਫ਼ੀ ਸਦੀ ਹੋਰ । ਘਟੋ ਘਟ ਪਿਨਸ਼ਨਾਂ ਹਨ : ਤਿੰਨ ਜਾਂ ਵਧੀਕ ਆਸ਼ਿਤਾਂ ਲਈ-300 ਰੂਬਲ ਮਾਹਵਾਰ ਦੋ ,, ,, -230 ਰੂਬਲ ਮਾਹਵਾਰ ਇਕ ਆਸ਼ਿਤ ,, -160 ਰੂਬਲ ਮਾਹਵਾਰ ਵਧ ਤੋਂ ਵਧ ਪਿਨਸ਼ਨਾਂ ਹਨ : ਤਿੰਨ ਜਾਂ ਵਧੀਕ ਆਇਤਾਂ ਲਈ-900 ਰੂਬਲ ਮਾਹਵਾਰ ਬਰ ਦੋ ,, ,, -600 ਰੂਬਲ ਮਾਹਵਾਰ ਇਕ ਆਇਤ ,, -400 ਰੂਬਲ ਮਾਹਵਾਰ