ਪੰਨਾ:ਸੋਵੀਅਤ ਯੂਨੀਅਨ ਵਿਚ ਪੈਨਸ਼ਨ ਨੇਮ.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੋਈਆਂ ਹਨ; ਕੰਮਾਂ ਤੇ ਲਗੇ ਨਸ਼ਨੀਆਂ ਨੂੰ ਨਸ਼ਨਾਂ, ਇਤਿਆਦਿ) · ਦਫ਼ਾ 59. ਵਿਗਿਆਨਕ ਕਾਮਿਆਂ ਤੇ ਉਹਨਾਂ ਦੇ ਟਬਰਾਂ ਨੇ ਨਸ਼ਨਾਂ ਦੇਣ ਦੀ ਤਰਤੀਬ, ਜੋ 'ਵਿਗਿਆਨਕ ਕਾਮਿਆਂ ਦੀਆਂ ਪੈਨਸ਼ਨਾਂ ਦੇ ਨਿਯਮਾਂ ਅਨੁਸਾਰ ਬਣਾਈ ਗਈ ਸੀ ਅਤੇ ਜੋ ਸੋਵੀਅਤ ਯੂਨੀਅਨ ਦੀ ਮੰਤਰੀ ਕੌਂਸਲ ਵਲੋਂ ਮਨਜ਼ੂਰ ਹੋ ਚੁਕੀ ਹੈ. ਲਾਗੂ ਰਹਿਣ ਦਿਤੀ ਗਈ ਹੈ । ਭਵਿਖ ਵਿਚ, ਵਿਗਿਆਨਕ ਕਾਮਿਆਂ ਤੇ ਉਹਨਾਂ ਦੇ ਟਬਰਾਂ ਨੂੰ, ਉਪਰ ਦਾ ਗਏ ਨਿਯਮਾਂ ਅਨੁਸਾਰ ਪਿਨਸ਼ਨਾਂ ਦਿਤੀਆਂ ਜਾਇਆ ਕਰਨਗੀਆਂ, ਅਤੇ ਜਾਂ ਉਹਨਾਂ ਦੀ ਬੇਨਤੀ ਤੇ, ਮੌਜੂਦਾ ਕਨੂੰਨ ਅਨੁਸਾਰ । ਦਫ਼ਾ 60. ਸੋਵੀਅਤ ਯੂਨੀਅਨ ਦੀ ਮੰਤਰੀ ਕੌਂਸਲ ਦੇ ਜ਼ਿੰਮੇ ਮੌਜੂਦਾ , ਕਨੂੰਨ ਦੇ ਆਧਾਰ ਤੇ, ਉਹਨਾਂ ਨਿਯਮਾਂ ਦੀ ਛਪਾਈ ਦਾ ਕੀ। ਲਾਇਆ ਗਿਆ ਹੈ ਜਿਨ੍ਹਾਂ ਅਨੁਸਾਰ ਰਿਆਸਤੀ ਪੈਨਸ਼ਨਾਂ ਦਤੀਆਂ ਅ ਤਾਰੀਆਂ ਜਾਣੀਆਂ ਹਨ । ਖਾਸ ਕਰ, ਇਹਨਾਂ ਨਿਯਮਾਂ ਵਿਚ, ਮੌਜੂਦ ਕਨੂੰਨ ਦੀ ਦਫ਼ਾ 1 ਦੇ ‘ਈ’ ਤੇ ‘ਸ' ਪੈਰਿਆਂ ਵਿਚ ਦਸੇ ਸ਼ਹਿਰੀਆਂ ਅ ਉਹਨਾਂ ਦੇ ਟਬਰਾਂ ਲਈ ਪਿਨਸ਼ਨਾਂ ਦੇ ਨਿਰਖ ਜਰੁਰ ਦਿਤੇ ਜਾਣੇ ਚਾਹੀ ਹਨ । ਤੇ ਸੋਵੀਅਤ ਯੂਨੀਅਨ ਦੀ ਵਜ਼ੀਟ-ਕੌਂਸਲ ਦੇ ਜ਼ਿੰਮੇਂ ਉਸ ਫੈਸਲ ਛਪਵਾਉਣ ਦਾ ਕੰਮ ਵੀ ਲਾਇਆ ਗਿਆ ਹੈ, ਜਿਸ ਅਨੁਸਾਰ ਉਹ ਸ਼ਹਿਰੀਆਂ ਨੂੰ ਅਤੇ ਉਹਨਾਂ ਦੇ ਟਬਰਾਂ ਨੂੰ ਜ਼ਾਤੀ ਪਿਨ ਸ਼ਨਾਂ ਦਿਤੀਆਂ ਜਾਣੀ ਹਨ, ਜਿਨ੍ਹਾਂ ਨੇ ਰਿਆਸਤ ਲਈ ਸ਼ਾਨਦਾਰ ਕੰਮ ਕੀਤਾ ਹੋਵੇ । ਦਫ਼ਾ 61. ਮੌਜੂਦਾ ਕਨੂੰਨ ਪਹਿਲੀ ਅਕਤੂਬਰ, 1956 ਨੂੰ ਲਾ ਹੁੰਦਾ ਹੈ। ਕੇ : ਵੋਰੋਸ਼ੀਲੋਫ਼ ਸੋਵੀਅਤ ਯੂਨੀਅਨ ਦੀ ਸ਼੍ਰੋਮਣੀ ਸੋਵੀਅਤ ਦੇ ਪੀਜ਼ੀਡੀਅਮ ਦੇ ਪ੍ਰਧਾਨ ਐਨ : ਪੀਗੋਫ਼ : ਸੋਵੀਅਤ ਯੂਨੀਅਨ ਦੀ ਸ਼੍ਰੋਮਣੀ ਸੋਵੀਅਤ ਦੇ ਪੀਜ਼ੀਡੀਅਮ ਦੇ ਸਕੱਤਰ ਜੁਲਾਈ 14, 1966 ਦੀ ਕਮਲਿਨ, ਮਾਸਕੋ ।