ਪੰਨਾ:ਸੋਵੀਅਤ ਯੂਨੀਅਨ ਵਿਚ ਪੈਨਸ਼ਨ ਨੇਮ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

53

ਦਫ਼ਾ 56. ਪੱਕੇ ਤੌਰ ਤੇ ਦਿਹਾਤੀ ਬਸਤੀਆਂ ਵਿਚ ਰਹਿ ਰਹੇ ਅਤੇ ਖੇਤੀ ਬਾੜੀ ਨਾਲ ਸਬੰਧਤ ਪਿਨਸ਼ਨੀਆਂ ਲਈ ਪਿਨਸ਼ਨ ਦੇ ਨਿਰਖ ਮੌਜੂਦਾ ਕਨੂੰਨ ਵਿਚ ਦਸੇ ਗਏ ਨਿਰਖਾਂ ਦਾ 85 ਫੀ ਸਦੀ ਹਨ । VI1. ਮੌਜੂਦਾ ਕਨੂੰਨ ਨੂੰ ਲਾਗੂ ਕਰਨ ਦੀ ਤਰਤੀਬ ਦਫ਼ਾ 57. ਮੌਜੂਦਾ ਕਨੂੰਨ ਦੇ ਲਾਗੂ ਹੋਣ ਤੋਂ ਪਹਿਲਾਂ ਦੀਆਂ ਬੁਢੇਪੇ ਅਤੇ ਨਿਰਯੋਗਤਾ ਦੀਆਂ ਪਨਸ਼ਨਾਂ ਅਤੇ ਓਹਨਾਂ ਟਬਰਾਂ ਦੀਆਂ ਪਿਨਸ਼ਨਾਂ, ਜਿਨ੍ਹਾਂ ਦੇ ਕਮਾਊ-ਜੀਅ ਪੂਰੇ ਹੋ ਗਏ ਹੋਣ, ਇਸ ਪਰਕਾਰ ਦਿਤੀਆਂ ਜਾਂਦੀਆਂ ਹਨ : (ੳ) ਉਹਨਾਂ fਪਨਸ਼ਨੀਆਂ ਦੀਆਂ ਪੈਨਸ਼ਨਾਂ, ਜੋ ਮੌਜੂਦਾ ਕਨੂੰਨ ਦੇ ਅਧੀਨ ਉਚੇਰੀਆਂ ਪਿਨਸ਼ਨਾਂ ਦੇ ਹਕਦਾਰ ਹਨ, ਮੌਜੂਦਾ ਕਨੂੰਨ ਦੇ ਪਿਨਸ਼ਨਨਿਰਖਾਂ ਅਨੁਸਾਰ ਵਧਾ ਦਿਤੀਆਂ ਜਾਂਦੀਆਂ ਹਨ ; (ਅ) ਬਾਕੀ ਦੇ ਨਸ਼ਨੀਆਂ ਦੀਆਂ ਪੈਨਸ਼ਨਾਂ ਪੁਰਾਣੇ ਨਿਰਖਾਂ ਤੇ ਹੀ ਰਹਿਣ ਦਿਤੀਆਂ ਜਾਂਦੀਆਂ ਹਨ, ਪਰ ਮੌਜੂਦਾ ਕਨੂੰਨ ਵਿਚ ਨੀਅਤ ਕੀਤੀ ਗਈ ਘਟ ਤੋਂ ਘਟ ਪਿਨਸ਼ਨ ਦੀ ਹਦ ਤੋਂ ਨ ਥਲੇ ਅਤੇ ਨਾ ਹੀ ਵਧ ਤੋਂ ਵਧ ਹਦ ਤੋਂ ਉਪਰ ) ਕੰਮਾਂ ਤੇ ਲਗੇ ਪਿਨਸ਼ਨੀਆਂ ਨੂੰ ਮੌਜੂਦਾ ਕਨੂੰਨ ਦੀਆਂ ਦਫ਼ਾਆਂ 1, 27 ਅਤੇ 37 ਅਨੁਸਾਰ ਨਸ਼ਨਾਂ ਦਿਤੀਆਂ ਜਾਂਦੀਆਂ ਹਨ। ਇਹ ਦਫ਼ਾ 58. ਸੋਵੀਅਤ ਯੂਨੀਅਨ ਦੀ ਸਰਕਾਰ ਦੇ ਫੈਸਲਿਆਂ ਨੁਸਾਰ ਮਾਹਿਰਾਂ (ਉਸਤਾਦਾਂ, ਡਾਕਟਰੀ-ਕਾਮਿਆਂ ਅਤੇ ਦੂਸਰਿਆਂ) ਵੇਖ ਵਖ ਸ਼ਰੇਣੀਆਂ ਲਈ ਨੀਅਤ ਕੀਤੀਆਂ ਗਈਆਂ ਪਿਨਸ਼ਨਾਂ ਦਾ ਕਨੂੰਨ ਦੇ ਲਾਗੂ ਹੋਣ ਤੋਂ ਪਹਿਲਾਂ ਦਿਤੀਆਂ ਜਾਂਦੀਆਂ ਸਨ, ਉੱਜ enਆਂ ਉਂਜ ਹੀ ਰਹਿਣ ਦਿਤੀਆਂ ਗਈਆਂ ਹਨ। ਸੋਵੀਅਤ ਯੂਨੀਅਨ ਦੀ ਮੰਤਰੀ ਕੌਂਸਲ ਦੇ ਜ਼ਿੰਮੇ ਇਹ ਕੰਮ ਲਾਇਆ | ਕਿ ਉਹ ਉਸ ਤਰਤੀਬ ਨੂੰ ਵੇਰਵੇ-ਪੂਰਵਕ ਤਿਆਰ ਕਰਨ, ਜਿਸ । ਵਸ਼ ਵਿਚ ਲੰਮੀ-ਨੌਕਰੀ ਦੀਆਂ ਪਿਨਸ਼ਨਾਂ ਦਿਤੀਆਂ ਤੇ ਜਾਣੀਆਂ ਹਨ । (ਕਾਮਿਆਂ ਦੀਆਂ ਸ਼ਰੇਣੀਆਂ, ਜਿਨ੍ਹਾਂ ਨੂੰ ਇਹ ਨਾਂ ਦੇਣੀਆਂ ਹਨ, ਘਟ ਤੋਂ ਘਟ ਤੇ ਵਧ ਤੋਂ ਵਧ ਪਨਸ਼ਨਾਂ, ਜੋ ' ਦਤੀਆਂ ਜਾ ਚੁੱਕੀਆਂ ਸਨ ਅਤੇ ਹੁਣ ਨਵੇਂ ਰੂਪ ਵਿਚ ਜਾਰੀ ਦੀਆਂ ਵਖ ਵਖ ਸ਼ਰ ਜੋ ਮੌਜੂਦਾ ਕਨੂੰਨ ਦੇ ਲ ਦੇ ਸੋਵੀਅਤ ਯੂਨੀਅਨ ਗਿਆ ਹੈ ਕਿ ਉਹ ਉਸ ਤਰ ਅਨੁਸਾਰ ਭਵਿਸ਼ ਵਿਚ ਲ